ਕੁੱਝ ਖਿਆਲ
ਜਿਹੜਾ ਪੰਜਾਬ ਦੀ ਅਣਖ ਨਹੀਂ ਜਾਣਦਾ
ਉਹ ਪੰਜਾਬ ਲਈ ਕੱਖ ਨੀਂ ਕਰ ਸਕਦਾ
ਕੁੱਤੇਆਂ ਨਾਲੋਂ ਬਿੱਲੀਆਂ ਚੰਗੇਰੀਆਂ ਭਾਵੇਂ ਮਤਲਬੀ ਹਣ ਖੁਦਗਰਜ਼ ਹਣ
ਪੰਜਾਬ ਸਿੰਘਾਂ ਦਾ ਜੀ ਵਤਨ ਜੇ ਗਿੱਦੜਾਂ-ਲੋਮੜੀਆਂ ਦੀ ਕੋਇ ਥਾਂਇ ਨਹੀਂ।
Selective regrets aren’t any worth my friends.
Consistent mistakes means one isn’t taking lessons nor making amends!
ਪੰਜਾਬ ਦੇ ਰਾਜਸ਼ਾਸ਼ਨਿਕ ਪੁਨਰਸਿਰਜਣ ‘ਚ ਮਾਨਸਿਕ ਤਵਾਇਫਾੰ ਦੀ ਰੱਤੀ ਲੋੜ ਨਹੀਂ।
ਪੰਜਾਬ ਨੂੰ ਚਿੰਤਾ ਨਾਲੋਂ ਚਿੰਤਨ ਦੀ ਬਹੁਤੀ ਲੋੜ ਜੀ.
ਪੰਜਾਬ ਨੂੰ ਕਥਕਾਰਾਂ ਨਾਲੋਂ ਕਰਮੀਆਂ ਦੀ ਭਾਲ ਜੀ.
ਸਾੱਡੇ ਤਖਤ ਸੀ ਬੜੇ ਸੁਹਾਵਣੇ ਜੀ ਬਣੇ ਬਾਂਕੇਆਂ ਸੂਰਾਂ ਤੇ ਬਹਾਦਰਾਂ ਲਈ.
ਦੂਰਦ੍ਰਿਸ਼ਟ ਰੌਸ਼ਨ ਮਸਤ ਇਹਨਾਂ ਤੇ ਬੈਠਦੇ ਜਿਹੜੇ ਦਿੱਲੀ ਤਖਤ ਦੇ ਪਾਲਤੂ ਪਿੱਲੇ ਨਹੀਂ.