ਅਛਾ ਸੰਗਠਨ
“ਸੰਗਠਨ ਦੀ” ਵਾਕਈ “ਕਮੀ” ਹੈ ਡਾ. ਗਾੰਧੀ!
ਅਛਾ ਸੰਗਠਨ ਨਿਸਸ੍ਵਾਰਥ ਤੇ ਨਿਸ਼ਕਾਮ ਵਿਰਤੀ ਰਖਣ ਵਾਲੇ ਹੀ ਬਣਾ ਸਕਦੇ ਹਨ. ਪੰਜਾਬ ਵਿਚ ਤਾਂ ਅਹੁਦੇਆਂ ਦੀ ਭੁਖ-ਨੰਗ ਪਈ ਹੋਈ ਹੈ! ਮਾਹੌਲ ਤਾਂ ਐਦਾਂ ਵਿਗੜੇਆ ਹੈ ਕਿ ਭਾਵੇਂ ਆਪਦਾ ਭਰਾ ਜਾਂ ਭੈਣ ਹੀ ਕਿਓਂ ਨਾ ਕਿਸੇ ਦੀਆਂ ਸਿਆਸੀ ਕਾਮਨਾਵਾਂ ਦੀ ਪ੍ਰਾਪਤੀ ਤੇ ਪੂਰਤੀ ਵਿਚ ਅੜਚਨ ਬਣੇ, ਛਲ-ਫਰੇਬ, ਝੂਠ ਤੇ ਸਿਆਸੀ ਛੁਰੀਆਂ ਚਲਾ ਕੇ ਛੱਲੀ ਕਰਨ ‘ਚ ਕੋਈ ਝਿਝਕ ਨਹੀਂ ਕਰਦੇ!
ਇਹ ਆਮ ਨਹੀਂ ਕਾਮ ਆਦਮੀ ਪਾਰਟੀ ਬਣ ਕੇ ਹੀ ਕਿਤੇ ਨਾ ਰਹ ਜਾਵੇ।
ਭਾਈ ਬਲਦੀਪ ਸਿੰਘ