ਕਿੰਝ ਉਲਝਾਇਆ
ਮੈਂ ਤਾਂ ਤੋਪਾਂ ਦਾ ਹਰ ਵਲਪੇਚ ਖੋਲ
ਐਨ ਬਾਤਰਤੀਬ ਮੁੜਸਵਾਰ ਕੇ ਬੱਝ
ਨਿਸ਼ਾਨੇ ਸਾਧ
ਦੁਸ਼ਮਨ ਦੀ ਮੈਦਾਨੇਜੰਗ ‘ਚ
ਉਡੀਕ ਕਰਦਾ ਰਿਹਾ।
ਬਸ ਓਹ ਨਾ ਆਇਆ
—ਪਤਾ ਨਹੀਂ ਉਸਨੂੰ
ਸਾੱਡੇ ਤਾਕਤਵਰ ਹੋਣ ਦਾ;
ਕੀ ਅਸੀਂ ਬਲੀ ਹਾਂ
ਨਿਰਛਲੀ ਹਾਂ
—ਇਹ ਭਰਮ ਕਿਸ ਪਾਇਆ,
ਕਿੰਝ ਉਲਝਾਇਆ?
ਮੈਂ ਤਾਂ ਤੋਪਾਂ ਦਾ ਹਰ ਵਲਪੇਚ ਖੋਲ
ਐਨ ਬਾਤਰਤੀਬ ਮੁੜਸਵਾਰ ਕੇ ਬੱਝ
ਨਿਸ਼ਾਨੇ ਸਾਧ
ਦੁਸ਼ਮਨ ਦੀ ਮੈਦਾਨੇਜੰਗ ‘ਚ
ਉਡੀਕ ਕਰਦਾ ਰਿਹਾ।
ਬਸ ਓਹ ਨਾ ਆਇਆ
—ਪਤਾ ਨਹੀਂ ਉਸਨੂੰ
ਸਾੱਡੇ ਤਾਕਤਵਰ ਹੋਣ ਦਾ;
ਕੀ ਅਸੀਂ ਬਲੀ ਹਾਂ
ਨਿਰਛਲੀ ਹਾਂ
—ਇਹ ਭਰਮ ਕਿਸ ਪਾਇਆ,
ਕਿੰਝ ਉਲਝਾਇਆ?