ਮਿੱਟੀ ‘ਚ ਰੁਲਣਾ
ਜਿੰਨਾ ਮਰਜੀ ਆਏ ਰੋਕ ਲਵੋ ਪਰ
ਇਕ ਦਿਨ ਸਚ ਉਜਾਗਰ ਹੋਣਾ ਹੀ ਹੁੰਦੈ
—ਅਕਲ ਤਾਂ ਇਕ ਦਿਨ ਆਓਂਦੀ ਹੀ ਹੈ
—ਝੂਠ ਨੇ ਮੂੰਹ ਭਾਰ ਗਿਰਨਾ ਹੀ ਹੁੰਦੈ
ਫਰੇਬੀਆਂ ਨੇ ਧੂਲ ਚਟਨੀ ਹੀ ਹੁੰਦੀ
—ਹਾਕਮਾਂ, ਮਿੱਟੀ ‘ਚ ਰੁਲਣਾ ਪੈਂਦਾ ਹੀ ਹੈ!
ਜਿੰਨਾ ਮਰਜੀ ਆਏ ਰੋਕ ਲਵੋ ਪਰ
ਇਕ ਦਿਨ ਸਚ ਉਜਾਗਰ ਹੋਣਾ ਹੀ ਹੁੰਦੈ
—ਅਕਲ ਤਾਂ ਇਕ ਦਿਨ ਆਓਂਦੀ ਹੀ ਹੈ
—ਝੂਠ ਨੇ ਮੂੰਹ ਭਾਰ ਗਿਰਨਾ ਹੀ ਹੁੰਦੈ
ਫਰੇਬੀਆਂ ਨੇ ਧੂਲ ਚਟਨੀ ਹੀ ਹੁੰਦੀ
—ਹਾਕਮਾਂ, ਮਿੱਟੀ ‘ਚ ਰੁਲਣਾ ਪੈਂਦਾ ਹੀ ਹੈ!