ਮਜਬੂਰੀ
ਮਜਬੂਰੀ ‘ਚ ਿਰਸ਼ਤੇ ਿਰਸ਼ਤੇ ਨੀਂ ਹੁੰਦੇ
ਨਾਂ ਿਰਸ਼ਤੇਦਾਰ ਬਣਦੇ
ਮਜਬੂਰੀ ‘ਚ ਯਾਰ ਯਾਰੀ ਨਾਂ
ਆਿਸ਼ਕ ਆਸ਼ੀਕੀ ਕਰਦੇ
ਮਜਬੂਰੀ ‘ਚ ਰੱੁਠੇ ਨਾਂ ਮਨਾਿੲਆਂ ਮੰਨਦੇ
ਤਿੜਕੇ ਦਿਲ ਨਾਂ ਜ਼ਖ਼ਮ ਭਰਦੇ
ਝੂਠ ਤੇ ਫ਼ਰੇਬ ਰਲਾਇਆਂ ਸੱਚ ਨੀਂ ਬਣਦੇ
ਸਾਥੀ ਨੀਂ ਜੁੜਦੇ ਕਾਫ਼ਲੇ ਨੀਂ ਬਣਦੇ!
ਭਬਸ । ੨੧/੧੨/੨੦੧੫ । ਰਾਤ ੧੦:੨੪ ਵਜੇ ।
ਖਡੂਰ ਪਏ ਘੜਮੱਸ ਬਾਬਤ।
Photo by Bhai Baldeep Singh – Of two farmers prepare a spray fill of pesticides at Village Khadoor, District Tarn Taran.
