ਦਾਸਰੇਨੂੰਦਸਮੁਦੀਦਸੁ
ਦੱਸਿਆ, ਦੱਸਣਆਲੇਆਂ ਦਇਆਲੂਆਂ
ਕਿ ਆਈ ਵਿਸਾਖ ਏ
ਿਕ ਨਣਕਾਣਾ ਜਾਮਾ ਦਸਮਾਂ
ਦਸਮ ਪਿਤਾ ਦਾ ਸੱਦਾ ਆਇਆ ਮੈਨੂੰ ਖ਼ਾਸ ਏ
ਦਸਮ ਦੇ ਸੱਦੇ ਬਾਰੇ
ਦਸਮ ਦੀ ਸੱਦ ਸੁਣ
ਸੱਦ ਪੜ ਸੱਦ ਫੜ ਨੈਣ ਿਟਕਾਅ ਕੇ ਵੇਖ ਵੇਖ
ਦਾਸਰੇਨ ਸੰਤਰੇਣ ਮਸਤਕ ਛੁਹਾਈ
ਮਨਿ ਸਾਂਤਿ ਸਾਂਤਿ ਸਾਂਤਾਈ
ਮੈਂਡਾ ਿਦਲ ਧੜਕ ਧੜਕ
ਧੜਕਤ-ਧੜਕਤ
ਦਸਮ ਦੀ ਸੱਦ-ਤੋਂ-ਜੀ ਘਟਿ
ਭਾਂਬੜ-ਤਾਂ-ਫੇ ਮਚਿਆ
ਦਸਮ ਦੇ ਸੱਦੇ ਦਾ ਸੱਦੇਆ
ਸੱਦੇ ਦਾ ਿਖੱਚੇਆ
ਸੱਦੇ ਦਾ ਲੁੱਟਿਆ
ਦਸਮ ਦੁਆਰੇ ਜਾ ਮੈਂ ਪੁੱਜਿਆ
ਦਸਮ ਗੁਰੁ ਕਹਿਆ।
ਦਸਮ ਜੀ ਦਸ ਦੱਸੋ
ਦਸਾ ਗ਼ੌਰ ਕਰੋ ਕੁਝ
ਦਸਮ ਜੀ ਦਸਾ ਵੇਖੀ
ਦਸ਼ਾ ਵੇਖ ਦਸ ਸੁਣੀ ਦਸ
ਦਸ ਮੁਝ ਸਦ ਦਸਜੀ ਨੇ
ਦਸ ਪਾਈ।
ਅਸਾਂ ਦੇ ਤਾਂ ਹਾਲ ਜੀ
ਦੱਸਾਂ ਕੀ ਕਿ ਦਸ਼ਾ ਕੀ ਹੋਈ ਮੈਂਡੀ
ਦਸ ਪਾਕੇ ਦੱਸਾਂ ਕੀ ਕਿ
ਦਸ ਮੈਂ ਦਸਮ ਦੀ
ਦਾਨੀ ਮਹਾਦਾਨੀ ਨੇ ਦਈ
ਕਿ ਮੈਂ ਜੋ ਜੀ ਘੁੱਟ
ਘੁੱਟ ਘੁੱਟ
ਘੁੱਟ ਕੇ ਫੜੀ
ਿਕ ਲੁੱਟ ਕੇ ਲਜਾਵੇ
ਨਾ ਕੋਈ
ਨਾ ਕਦੀ।
ਓਹੁ ਜੋ ਦਸ ਸੀ
ਜੋ ਦਸਮ ਗੁਰਾਂ ਨੇ
ਮੈਂਡੀ ਦਸ ਸੁਣਣ ਤੇ
ਦਸਾ ਤੇ ਦਯਾ ਕਰ ਦਯੀ
ਛੀਕਿ ਗਾਂਠਰੀ ਬਧੀ ੳਹੁ ਜੀ
ਦਸਮ ਦੀ ਦਸ ਨੇ ਜੋ
ਮੁਝ ਦਾਸਨ ਕੇ ਦਾਸਨ ਕੇ
ਦਾਸ ਪੇ ਕਰੀ ਦੱਸੋ
ਦੱਸਾਂ ਕੀ ਮੈਂ ਦੱਸਾਂ ਕੀਂਕੂ
ਕਿ ਦਸਮ ਕੀ ਦਸ ਨੇ
ਜੋ ਦਾਸ ਕੇ ਜੀ ਹਾਲ ਕੋ
ਨਿਹਾਲ ਨਿਹਾਲ ਨਿਹਾਲ
ਿਨ ਹਾ ਲ ਈ!
ਦਸਮ ਜੀ ਨੇ ਦਸ ਕੇ ਜੀ
ਦਸਾ ਜੋ ਕਰੀ ਮੈਂਡਾ ਹਾਲ
ਕਾ ਜੋ ਹਾਲ ਦਸ ਕਰ
ਿਨ ਹਾ ਲ ਜੋ ਕਰਾ
ਦਸ ਮਾਇਆ ਕਾ ਜੋ ਜਾਲ ਥਾ
ਬਾਖੂਬੀ ਕੱਸ ਕੇ ਬੁਣਾ
ਤਾਂ ਜੀ ਦਸਮ ਕੀ
ਦਸ ਪਾਂਦੇ ਲਹਿ
ਲਹਿ ਲਹਿ ਗਇਆ
ਜੀ ਮੈਂ ਵਾਰੀ ਵਾਰੀ ਵਾਰੀ
ਵਰੁ ਪਾ ਪਾ ਪਾ
ਵਾਹੁ ਵਾਹੁ ਵਾਹੁ ਗਾਵਾਂ
ਹਰਿਗੁਣ ਗਾ ਗਾ ਗਾ ਨਿਰਵਾਣ
ਮੈਂ ਜੀ ਮੁਕਤਿ ਭਈ!
ਸੁਹਾਗਣਾ-ਆ-ਈ!
ਹਰਿ ਪਾ-ਆ-ਈ!
੫/੧੨/੨੦੧੬, ੧੦:੫੦ ਸਵੇਰੇ, AI409-੨ਸੀ