ਕਾਲਜੇ ਦੀ ਕੰਬ
ਕਾਲਜੇ ਦੀ ਕੰਬ
ਕਦੀ-ਕਦਾਂਈਂ ਵ੍ਰਦੀ ਊਹਤੇ ਠੰਡ
ਮੂੰਹ ਸੁੱਕਣਾ
ਜੀਬ ਦਾ ਅੱਖਰ ਆਖਣੋਂ ਤੁਤਲਾਓਣਾ
ਜੀਅ ਦਾ —ਅੱਖੀਆਂ ਭਰ ਆਓਣਾ
ਸਾਹ ਰੁੱਕ ਜਾਵਣਾ
ਵੀ ਹੋਰ ਬਾਤਾਂ ਹਾਂਗੀਆਂ!
ਕਾਲਜੇ ਦੀ ਕੰਬ
ਕਦੀ-ਕਦਾਂਈਂ ਵ੍ਰਦੀ ਊਹਤੇ ਠੰਡ
ਮੂੰਹ ਸੁੱਕਣਾ
ਜੀਬ ਦਾ ਅੱਖਰ ਆਖਣੋਂ ਤੁਤਲਾਓਣਾ
ਜੀਅ ਦਾ —ਅੱਖੀਆਂ ਭਰ ਆਓਣਾ
ਸਾਹ ਰੁੱਕ ਜਾਵਣਾ
ਵੀ ਹੋਰ ਬਾਤਾਂ ਹਾਂਗੀਆਂ!