ਸੌ ਝੂਠ ਇਕੱਠਿਆਂ ਕੀਤੇਆਂ ਇੱਕ ਸੱਚ ਨੀ ਬਣਦਾ ਭਲਿਓ!
“AAP leader” if I am, this is my funda about my waters, ah them Punjab waters —you tell me if you have the courage to face the Real Truths you fakesters!
ਸੌ ਝੂਠ ਇਕੱਠਿਆਂ ਕੀਤੇਆਂ ਿੲਕ ਸੱਚ ਨੀ ਬਣਦਾ ਭਲਿਓ!
—Add even a hundred lies, truth they shall never become.
ਵੰਡੀਆਂ ਖੰਡਾਇਆਂ ਵਤਨ ਨੀ ਬਣਦੇ ਵੇ
ਬਿਰਖਾਂ ਦੀ ਜੜ੍ਹਾਂ ਪੁੱਟ ਸਿੱਟਿਆਂ ਬਾਗ਼ ਨੀ ਖਿਲਦੇ!
—Partitioning lands don’t make nations nor
uprooting age old trees, orchards bounteous.