ਸੰਜੋਗ-ਵਿਜੋਗੀ
ਜਦ ਏਕਾ ਆਪਿ ਐਥੈ ਹਈ
ਅਵਰ ਨ ਦੂਸਰ ਿਵਆਪੈ ਕੋਈ।
ਨ ਕੋ ਆਵੈ ਨਾ ਕੋ ਜਾਸੀ
ਐਥੋਂ ਆਸੀ ਐਥੈ ਸਦ ਰਹਸੀ।
ਖੇੜਾ ਕਿਵ, ਸੋਗ ਕਿੰਜ ਕਰਸੀ
ਨ ਜਨਮਸੀ ਮਰਸੀ, ਸੰਜੋਗ-ਵਿਜੋਗੀ।
ਜਦ ਏਕਾ ਆਪਿ ਐਥੈ ਹਈ
ਅਵਰ ਨ ਦੂਸਰ ਿਵਆਪੈ ਕੋਈ।
ਨ ਕੋ ਆਵੈ ਨਾ ਕੋ ਜਾਸੀ
ਐਥੋਂ ਆਸੀ ਐਥੈ ਸਦ ਰਹਸੀ।
ਖੇੜਾ ਕਿਵ, ਸੋਗ ਕਿੰਜ ਕਰਸੀ
ਨ ਜਨਮਸੀ ਮਰਸੀ, ਸੰਜੋਗ-ਵਿਜੋਗੀ।