ਅੱਜ ਦਾ ਨਾਨਕ ਨਾਨਕੋਂ ਮੁੱਖ ਫੇਰੀ ਬੈਠੈ

ਗੋਬਿੰਦ ਅੱਜ ਤਾਂ ਬੁੱਲੇ ਲੁੱਟਦੈ
ਪੇ ਬਚਾ ਨਾਨਕੀ ਿਸੱਧਾਂਤ ਵਾਰਦੈ
ਟੱਬਰ ਪੋਤੇ-ਪੋਤੀਆਂ ਆਲੈ
ਤੂੰ ਤੁਹੀ ਛੱਡ ਆਪ ਪ੍ਰਮੇਸੁਰ ਅਖੌਂਦੈ।
ਮੈਂਨੂੰ ਤਾਂ ਓਹੇ ਬਾਜਾਂ ਆਲਾ ਫੱਬਦੈ!


ਅੱਜ ਦਾ ਨਾਨਕ ਨਾਨਕੋਂ ਮੁੱਖ ਫੇਰੀ ਬੈਠੈ
ਮਰਜਾਣੇ ਅਰੱਬਆਬੀ ਿਮਰਾਸੀਆਂ ਆਲੈ
ਲਹਿਣੇ-ਲਾਲੋਆਂ ਿਫੱਟਕਾਰਦੈ
ਦੂਰ ਕਤਾਰਾਂ’ਚ ਖੜੌਂਦੈ
ਸ੍ਰੀਚੰਦਾਂ ਲਖਮੀਆਂ ਨੂੰ ਤਖਤੀਂ ਬਠਾਲਦੈ!

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: