ताज़ा सुनत रही – ਤਾਜ਼ਾ ਸੁਣੀਂਦੀ
हैवान जरनैल के पापी वलवले
जलीयांवाले बरसतीं
ख़ौफ़नाक गोलियाँ
मासूमों की हाहाकार
निरझिझक अडुब्ब बुलंद
इंक़लाबी ग़दरी नादिधुनि
ताज़ा सुनत रही!
ਿਦਲਜਲੇ ਦੁਰਮਤੀ ਜਰਨੈਲ ਦੇ
ਮਨਿ ਿਰੜਦੀ ਸਾਜਿਸ਼ ਤੇ ਪਾਪੀ ਵਲਵਲੇ
ਗੋਲੀਆਂ ਦੀ ਓੱਦਣ ਜਲੀਆਂਲੇ ਹੋਈ
ਖ਼ੌਫ਼ਨਾਕ ਬਰਸਾਤ
ਮਾਸੂਮਾਂ ਮਜ਼ਲੂਮਾਂ ਦੀ ਹਾਹਾਕਾਰ
ਗ਼ਦਰੀਆਂ ਦੀ ਿਨਰਝਿਝਕ ਅਡੁੱਬ
ਬੁਲੰਦ ਿੲਨਕਲਾਬੀ ਨਾਦੁੱਧੁਨਿ
ਤਾਜ਼ਾ ਸੁਣੀਂਦੀ!