ਮੈਂ ਵੀ ਨਾਨਕਪੰਥੀ ਹਾਂ

ਹਾਂ ਮੈਂ ਆਪਦਾ ਘਿਨੌਣਾ ਜੁਰਮ
ਕਬੂਲ ਕਰਦਾਂ

ਮੈਂ ਮੰਨਦਾ ਹਾਂ ਕਿ
ਮੈਂ ਵੀ ਨਾਨਕਪੰਥੀ ਹਾਂ

ਮੈਂ ਨਾਨਕਿ-ਮਜਬੂਰ ਹਾਂ
ਧਰਮੀ ਤੇ ਭਾਖਾਵੀ ਵੰਡੀਆਂ ਨੂੰ
ਮੰਨਣੋਂ ਇਨਕਾਰ ਕਰਦਾ ਹਾਂ!

ਅੱਲਾਹੀ ਰਿਦੈ ਨੂੰ
ਲੀਰੋਲੀਰ ਕਰਦੀਆਂ
ਇਹਨਾਂ ਅਨਹੁਕਮੀ ਲੀਹਾਂ ਨੂੰ
ਮੈਂ ਰੱਦ ਕਰਦਾ ਹਾਂ
—ਨਾਨਕੀ ਵਰੋਸਾਏ
ਰੱਬੀ ਹੱਕਾਂ ਦਾ ਸਦਕਾ
ਇਹਨਾਂ ਨੂੰ ਸਿਆਨਣੋ
ਮੁਨਕਰ ਹੁੰਦਾ ਹਾਂ!

ਮੈਂ ਨਾਨਕਿ-ਵੱਸ ਹਾਂ

ਮੈਂ ਨਾਨਕੀ ਗੀਤ ਚਿੱਲਾ-ਚਿੱਲਾ ਕੇ
ਉੱਚੀਆਂ ਲੰਮੇਰੀਆਂ ਸੁਰਾਂ ਲਹਿਰਾ ਕੇ
ਅੱਲ੍ਹਾਹ-ਔਂਦਾ ਹਾਂ
ਕਿ “ਨਾ ਕੋ ਹਿੰਦੂ ਨਾ ਮੁਸਲਮਾਨ!”

ਕੂਕਦਾ ਹਾਂ

ਹੇਕਾਂ ਮਾਰ-ਮਾਰ
ਗਾਂਵਦਾ ਹਾਂ
ਕਿ “ਪੂਜਾ ਔ ਨਮਾਜ ਓਹੀ!”

On August 15, 2017, a minute before the clock struck 6:00 am, I had posted the following on Twitter:
“As a Nānakpanthī
I de-recognise all partitions
done in the name of
religion & languages.
I sing his note out loud
“Na ko Hindu—Na Musalman!”… ”

Inspired by Charan Gill‘s translation in Punjabi posted minutes ago, I brewed the same thought but in Punjabi this time…

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: