ਨਾਨਕ ਪਿੰਡਾਂ ਤੇ ਸ਼ਹਿਰਾਂ ‘ਚ
ਨਾਨਕ ਪਿੰਡਾਂ ਤੇ ਸ਼ਹਿਰਾਂ ‘ਚ
ਕੱਚੇ ਬਹੁਮੰਜਲੀ ਗੁਰੂਦੁਆਰਿਆਂ
ਿਵਚ ਕੈਦੀ ਬਣਕੇ ਨਹੀਂ ਜਿਓਂਦੈ
ਉਹ ਤਾਂ ਦਲਿਤਾਂ ਬਾਲਮੀਕਾਂ
ਰਵਿਦਾਸੀਆਂ ਰਾਮਦਾਸੀਆਂ
ਚੂੜਿਆਂ ਚਮਾਰਾਂ ਸ਼ੀਕਲੀਕਰਾਂ ਦੇਆਂ
ਪੱਕਿਆਂ ਮਹੱਲਾਂ ਿਵਚ ਮੁੜ-ਮੁੜ
ਆਜ਼ਾਦ ਉਦਾਸੀ ਭਰਦੈ
ਿਦਨ ਰਾਤ ਡੂਮ ਮਰਦਾਨੇ ਦੀ
ਅਰਸ਼ੀ ਰਬਾਬ ਦੇ ਨਾਲ
ਰਾਗੁ-ਨਾਦੁ ਰਲਾਏ ਕੈ
ਹਰਿ ਗੁਨ ਗੀਤ ਗਾਂਵਦੈ।
ਨਾਨਕ ਜੱਟਾਂ ਤਰਖਾਣਾਂ
ਖੱਤਰੀਆਂ ਲੋਹਾਰਾਂ ਨੂੰ
ਨਹੀਂ ਿਸਆਣਦਾ
ਿੲਹਨਾ ਦੀਆਂ ਕਤਾਰਾਂ ‘ਚ ਬੈਠ
ਨਾਨਕ ਲੰਗਰ ਨਹੀਂ ਖਾਂਵਦੈ!
ਨਾਨਕ ਨੇ ਹਾਲੇ ਵੀ
ਮਲਿਕ ਭਾਗੋ ਦਾ ਸੱਦਾ