ਹਉ ਮਿਲਉ ਬਾਂਹਿ ਪਸਾਰ

ਿੲੱਕ ਨਾਭੀ ਅੰਦਰਿ ਕਲੀ-ਏ-ਕੌਲ
ਿਸਰੀ ਸਤਿਗੁਰੋ ਿਜਸੁ ਿਕਹੈ ਿਖਲਔ

ਪਾਵਕ ਅੰਦਰਿ ਪ੍ਰਵੇਸ ਤਾਂ ਕਰਿ ਿਗਓਂ
ਪਰ ਕੌਲ ਦੀ ਕਲੀ ਪੁੱਟ ਿਸੱਟੀ ਏ ਜੜੋਂ

ਕਲਿ ਅੰਦਰਿ ਕਲ਼ੀ
ਿਖਲ ਨ ਸਕੀ ੧ ਪਲੋ

ਕਲੀ ਨ ਿਖਲੀ
ਕੌਲ ਨ ਬਨਸੀ
ਮਨੁ ਭੌਰ ਿਕੰਝ
ਆਵੈਗੋ ਜਣੌ?

ਭਵਸਰੁ ਦਾ ਸਾਰ ਸੁਰ
ਮੀਨ ਬਨ ਤਰ ਪੁੱਜ ਪੁਰ
ਅਮਿਓ ਝਰਿ ਿਵਸਮੈ ਵਰੁ
ਹਉ ਮਿਲਉ ਬਾਂਹਿ ਪਸਾਰ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: