ਚੱਜ ਜੇ ਹੁੰਦਾ

ਝਾੜੂ ਬਣਾਓਣੇ ਦੀ
ਜਾਂਚ ਜੇ ਹੁੰਦੀ
ਵਰਤਣੇ ਵਰਤਾਓਣੇ ਦਾ
ਚੱਜ ਜੇ ਹੁੰਦਾ
ਭਲਾ ਹੁੰਦਾ!

ਬਾਤਾਂ ਨਾਲ ਨਹੀਂ ਭਲਿਓ
ਸਫਾਈ ਹੁੰਦੀ
ਫੋਕੇ ਦਾਵੇਆਂ ਨਾਲ ਹਰਿਆਈ
ਨਾਂ ਭਲਾਈ ਹੁੰਦੀ!

Leave a comment