#Bhindranwale to #GurmeetRamRahim

“#Bhindranwale to #GurmeetRamRahim” — is that the best “Molotov cocktail” you can concoct, #DhananjayaMahapatra at The Times of India? Your column is not just misleading and utterly distasteful, it blatantly wrong on facts. Only someone with an extremely handicapped understanding of histories can come up with the summations, inferences, and selective equations like the one you’ve so callously scribbled. Bhindrawala … Continue reading

नानक पिंडां ते शेहरां विच्च

नानक पिंडां ते शेहरां विच्च कच्चे बहुमंजिली गुरदुआरेयां विच्च कैदी बनके नहीं जिओंदै ओहु तां दलितां बाल्मीकां रविदासियां रामदासियां  चूड़ियां चमारां शिकलिकरां दियां पक्कियां महल्लां विच्च मुड़-मुड़ आज़ाद उदासी भरदै दिन रात डूम मरदाने दी अर्शी रबाब दे नाल राग नाद रलाये कै हरि गुण गीत गांवदै। नानक जट्टां तरख़ाना खत्रियाँ लोहाराँ नूं नहीं स्यानदा … Continue reading

हाकम और हिमाक़त

ईतना ज़रूर कह सकूं की आपके धरम की इन-इन स्थायी बातों के कारण मैं अधर्मी हूँ —कि अन्य पंथ पे पगचालक हूँ जो है, उसपे टिप्पणी करने का हक़दार हूँ! आपके हर धर्मी-अधर्मी दावे पे बहस करना भी मेरा अर्शी हक़ है और हाँ, आपको हममति बना लेने का भी! औ आपकी किसी अलौकिक सुर … Continue reading

ਨਾਨਕ ਪਿੰਡਾਂ ਤੇ ਸ਼ਹਿਰਾਂ ‘ਚ

ਨਾਨਕ ਪਿੰਡਾਂ ਤੇ ਸ਼ਹਿਰਾਂ ‘ਚ ਕੱਚੇ ਬਹੁਮੰਜਲੀ ਗੁਰੂਦੁਆਰਿਆਂ ਿਵਚ ਕੈਦੀ ਬਣਕੇ ਨਹੀਂ ਜਿਓਂਦੈ ਉਹ ਤਾਂ ਦਲਿਤਾਂ ਬਾਲਮੀਕਾਂ ਰਵਿਦਾਸੀਆਂ ਰਾਮਦਾਸੀਆਂ ਚੂੜਿਆਂ ਚਮਾਰਾਂ ਸ਼ੀਕਲੀਕਰਾਂ ਦੇਆਂ ਪੱਕਿਆਂ ਮਹੱਲਾਂ ਿਵਚ ਮੁੜ-ਮੁੜ ਆਜ਼ਾਦ ਉਦਾਸੀ ਭਰਦੈ ਿਦਨ ਰਾਤ ਡੂਮ ਮਰਦਾਨੇ ਦੀ ਅਰਸ਼ੀ ਰਬਾਬ ਦੇ ਨਾਲ ਰਾਗੁ-ਨਾਦੁ ਰਲਾਏ ਕੈ ਹਰਿ ਗੁਨ ਗੀਤ ਗਾਂਵਦੈ। ਨਾਨਕ ਜੱਟਾਂ ਤਰਖਾਣਾਂ ਖੱਤਰੀਆਂ ਲੋਹਾਰਾਂ ਨੂੰ ਨਹੀਂ ਿਸਆਣਦਾ ਿੲਹਨਾ … Continue reading

ਮੈਂ ਵੀ ਨਾਨਕਪੰਥੀ ਹਾਂ

ਹਾਂ ਮੈਂ ਆਪਦਾ ਘਿਨੌਣਾ ਜੁਰਮ ਕਬੂਲ ਕਰਦਾਂ ਮੈਂ ਮੰਨਦਾ ਹਾਂ ਕਿ ਮੈਂ ਵੀ ਨਾਨਕਪੰਥੀ ਹਾਂ ਮੈਂ ਨਾਨਕਿ-ਮਜਬੂਰ ਹਾਂ ਧਰਮੀ ਤੇ ਭਾਖਾਵੀ ਵੰਡੀਆਂ ਨੂੰ ਮੰਨਣੋਂ ਇਨਕਾਰ ਕਰਦਾ ਹਾਂ! ਅੱਲਾਹੀ ਰਿਦੈ ਨੂੰ ਲੀਰੋਲੀਰ ਕਰਦੀਆਂ ਇਹਨਾਂ ਅਨਹੁਕਮੀ ਲੀਹਾਂ ਨੂੰ ਮੈਂ ਰੱਦ ਕਰਦਾ ਹਾਂ —ਨਾਨਕੀ ਵਰੋਸਾਏ ਰੱਬੀ ਹੱਕਾਂ ਦਾ ਸਦਕਾ ਇਹਨਾਂ ਨੂੰ ਸਿਆਨਣੋ ਮੁਨਕਰ ਹੁੰਦਾ ਹਾਂ! ਮੈਂ ਨਾਨਕਿ-ਵੱਸ ਹਾਂ … Continue reading

Dear Rajiv Ji, The only battle I seem to be fighting, I hope not alone, is this idea about jobs, jobs and jobs. I am not convinced with the idea of – from being slaves only to become servants, as if. 7 Million is what you say we, as a nation, need to generate. So much of … Continue reading

ਬੰਜਰ

ਕਾਸ਼ ਕੇ ਮੈਂ ਘਣੇ ਬਿਰਖ ਤੋਂ ਕੋਕਿਲੀ ਗੀਤਾਂ ਦੀ ਪੰਡ ਬਝ ਬਾਰਾਂਮਾਹੀ ਹਨੇਰੀਆਂ ਝੱਲ  ਧੁੱਪਾਂ ਸੇਕ ਠੰਡੀਆਂ ਠਰਰਰਦਾ ਪਤਝੜਿਆ ਹੁੰਦਾ ਚੰਨਾਵੀ ਆਬ ਵਹਿਆ ਹੁੰਦਾ। ਪਰ ਮੈਂ ਸੁਮੇਰੁ ਸ਼ਿਖਰ ਦੀ ਹੌਂਹਾਰੀ ਚੱਟਾਨ ਟੁੱਟ ਕੇ ਡਿੱਗੀ ਤੋੜ ਨੀਹਾਂ ਜੜੀ ਬਿਆਸੀ ਹੜ੍ਹ ‘ਚ ਵਗੀ ਰੁਲਦੀ ਡੁਲਦੀ ਬਸ ਇਕ ਰੇਤੀਲਾ ਕਣ ਹੋ ਰਹੀ ਕਾਸ਼ ਕੇ ਮੈਂ ਸੁਮੇਰੁ ਦੀ ਚੋਟੀ … Continue reading

Sardar Navtej Singh Cheema visit to the Qila Sarai

Dear All, I am glad to note that Sultanpur Lodhi MLA and senior Indian National Congress – Punjab party leader, Sardar Navtej Singh Cheema visited the Qila Sarai and saw some of the work done by The Anād Foundation including the construction of the storage facility for the Police Station. This was his first visit … Continue reading