Gurbāṇī Dhurpadē aur Gurū Carcā

Saṅgīt?

saṅgīt ō nahīṅ jō tusīṅ samajhdē hō saṅgīt tāṅ ō âē jo gūṅgā bhī gāvē bēhrā bhī suṇē aṅnāh bhī dēkhē mōēā bhī jīvē ēh tāṅ allāh-rām bnāē ēh tāṅ allāh-rām mnāē ēh tāṅ allāh-rām suṇāē

बुत्त, पुजारी नहीं होते

सच्च तनिक भेजे में डालो भलो —हिन्द देश में बुत्त पूजे जाते हैं जरूर यहाँ बुत्त पुजारी नहीं होते! में नागरिक हूँ इस वतन का ज़िन्दगी हूँ मुर्दापरस्त भी हूँ कभी कहीं पर मुर्दा नहीं बुत्तप्रस्त भी हूँ कभी कहीं पर बुत्त नहीं! निरंकारी हूँ कभी कहीं पर निरंकार नहीं! Translate from Hindi #MyIndiaMyAnthem

ਮੈਂ ਨਈ ਮੰਨਦਾ

ਪਾਂਡੇ ਕਹਿੰਦੇਨ ਦੁਰਯੋਧਨ ਮਾੜਾ ਮੈਂ ਨਈ ਮੰਨਦਾ ਦ੍ਰੋਪਦੀ ਨੂੰ ਦਾਓ ਤੇ ਯੁਧੀਸ਼ਟਰ ਨੇ ਲਾ ਉਸਦੀ ਿੲੱਜਤ ਲੱਜ-ਪੱਤ ਖੂਹ ਿਵੱਚ ਘੱਤੀ ਸੀ ਜਾਇਦਾਦ ਸੀ ਉਹ ਬੱਸ ਨਾਂ ਿਪਆਰ ਨਾਂ ਿੲਸ਼ਕ ਿੲਕ ਹੋਰ ਨਵਾਂ ਸੌਦਾ ਸੀ ਦ੍ਰੌਪਦੇ, ਤੂੰ ਓਦੋਂ ਿਕਓਂ ਨਾਂ ਸੀ ਿਚੱਲਾਈ ਕਾਹਨ ਉਸੇ ਬਖਤ ਆਣ ਿਕਓਂ ਨਾਂ ਸੀ ਤੇਰੀ ਲੱਜ ਬਚਾਈ! ਪਾਂਡੂ ਪੁੱਤਰ ਸਦਾ ਲਈ … Continue reading

पुकारें

कित्तों के हम सिर दर्द ठहरे दर्दनाक पेट में कबज वो होनहार बड़े बड़े लोग जो हमरे ना फ़ोन उठावें ना दस्तक एसेम्मेस जाँ ईमेल का मूँहतोड़ ना मूँहसवार कोई जवाब देवें। फिर वो भी गिनती है जिनको हम भी जानते हुए ना जाने ना पहचाने जिनके अनेक ख़त्त अभी भी बंद पड़े पुकारें अनसुनि … Continue reading

ਅਰਸ਼

ਅਰਸ਼ਾਂ ‘ਚ ਕੌਲਾਂ ਦਾ ਮੰਡਲ ਥਾ ਬਾਬੇ ਕਿਹਾ ਜੀ ਤੁਸਾਂ ਹੁਣ ਖਿੰਡ-ਵੰਡ ਜਾਓ ਨਾਨਕੇਹਾ ਹੀ ਸੀ ਉਹ ਝੱਟ ਖਿੰਡਵੰਡ ਗਏ! ਅਰਸ਼ਾਂ ਤੋਂ ਤਾਂ ਕੌਲ ਹੀ ਭਲੇ ਕਿੱਕਰਾਂ ‘ਚ ਘਿਰੇ ਵੀ ਮੁਸਕਾਵਨਡਏ ਖਿੜ ਖਿਲਨਡਏ ਰੁਮਝੂਮਣਡਏ ਰੱਬਾਂ ਦਾ ਜਣਿਆਂ ਤਾਂ ਮੰਨਿਆ ਬੰਦਾ ਏ ਸ਼ੈਤਾਨ ਦੀ ਗੋਦ ਵਿੱਚ ਪਿੰਜਰ ਪਿਆ ਜੰਮ ਬਿਰਥਾ ਗਇਆ ਮਾਯਾ ਡੱਸਿ ਖਿੰਡਣਡੇਆ!

हम याद रक्खेंगे

मेरे वतन के लोग कुझ ज़्यादा ही अजीब हैं एक तरफ़ चाहवें हैं की वतन सोने का हो दूसरी तरफ़ ललसावें —मंदिर राम का हो मूर्ख ये नहीं समझते सोने का गढ़ बनाना शैव-भक्त रावण के बस में होवे है राम के नाम पे तो मंदिर ही बन सके है बाक़ी हम पंजाबी तो ठहरे … Continue reading

ਹਉ ਮਿਲਉ ਬਾਂਹਿ ਪਸਾਰ

ਿੲੱਕ ਨਾਭੀ ਅੰਦਰਿ ਕਲੀ-ਏ-ਕੌਲ ਿਸਰੀ ਸਤਿਗੁਰੋ ਿਜਸੁ ਿਕਹੈ ਿਖਲਔ ਪਾਵਕ ਅੰਦਰਿ ਪ੍ਰਵੇਸ ਤਾਂ ਕਰਿ ਿਗਓਂ ਪਰ ਕੌਲ ਦੀ ਕਲੀ ਪੁੱਟ ਿਸੱਟੀ ਏ ਜੜੋਂ ਕਲਿ ਅੰਦਰਿ ਕਲ਼ੀ ਿਖਲ ਨ ਸਕੀ ੧ ਪਲੋ ਕਲੀ ਨ ਿਖਲੀ ਕੌਲ ਨ ਬਨਸੀ ਮਨੁ ਭੌਰ ਿਕੰਝ ਆਵੈਗੋ ਜਣੌ? ਭਵਸਰੁ ਦਾ ਸਾਰ ਸੁਰ ਮੀਨ ਬਨ ਤਰ ਪੁੱਜ ਪੁਰ ਅਮਿਓ ਝਰਿ ਿਵਸਮੈ ਵਰੁ … Continue reading

सिक्खी दफ़्न नहीं

क्या सोचत हो? सिक्खी नहीं मिटा पाओगे सोचो क्यों चलो व्यंग भी कर लें इक पल तीन हस्तियां हैं—ट्रिनीटी कहि लें पारब्रह्म परमेसर—श्री अकाल गुर परमेसर—बाबा नानक सिक्ख परमेसर—जैसे की हम आपसे हम तीनों में सिर्फ हम छोटे है वो दो नहीं मुझे डारदेने से सिक्ख मरेगा सिक्खी दफ़्न नहीं!

Rarest are those Star-Sun-likes

Countless can ride on waves —cry for waves. Very human-like. Earth-Moon-likes cause waves & undercurrents some that are gentle, others mysterious & hurtful. Rarest are those Star-Sun-likes who affect deep currents. But One Unknowable, Who Causes elements those cause currents!