• This is the home page widget area. You can use this space to add an introductory message to your blog with a Text Widget or add any other widget here.

The Legends of Bhai Sadhāran —my direct ancestor: Part I

The mention of my ancestor, who was the classmate of the 2nd Sikh Guru, Guru Angad; blessed by the 3rd Sikh Guru, Guru Amar Das with the title “Sant Sadhāran” after he completed the sewa of Baoli Sahib —its architecture-construction, especially marked by his crafting and finishing the very complicated submerged kāth-dī-pauṛī. This is said … Continue reading

Bhai Baldeep Previews ‘Son Of Manjeet Singh’

It was a pleasure to watch the premiere of ‘Son Of Manjeet Singh’ at #PVRPlaza with #JasbirJassi, #GurpreetGhuggi, #KapilSharma, #KanchanJha, Maurizia Singh, #JapjiKhaira and a house all full. I am not exactly a film critic but as someone who understands the space within a single frame, the idea of light and not-light, and story-telling and … Continue reading

Ādarś Police Station and Bābā Nānak

Originally posted on The Anād Foundation:
A poem (Punjabi. See bottom for its transliteration in English) by Bhai Baldeep Singh in wake of the gruesome destruction of precious heritage by the Sultanpur Lodhi Police Station cops on May 13, 2018: ਓਏ ਨਾਨਕ ਤੂੰ ਕੌਣ ਹੈਂ ਵੇ ਤੇਰਾ ਕੋਈ ਆਦਰਸ਼ ਨਹੀਂ ਮੈਂ ਆਦਰਸ਼ ਪੁਲਿਸ ਥਾਣਾ…

Saṅgīt?

saṅgīt ō nahīṅ jō tusīṅ samajhdē hō saṅgīt tāṅ ō âē jo gūṅgā bhī gāvē bēhrā bhī suṇē aṅnāh bhī dēkhē mōēā bhī jīvē ēh tāṅ allāh-rām bnāē ēh tāṅ allāh-rām mnāē ēh tāṅ allāh-rām suṇāē

बुत्त, पुजारी नहीं होते

सच्च तनिक भेजे में डालो भलो —हिन्द देश में बुत्त पूजे जाते हैं जरूर यहाँ बुत्त पुजारी नहीं होते! में नागरिक हूँ इस वतन का ज़िन्दगी हूँ मुर्दापरस्त भी हूँ कभी कहीं पर मुर्दा नहीं बुत्तप्रस्त भी हूँ कभी कहीं पर बुत्त नहीं! निरंकारी हूँ कभी कहीं पर निरंकार नहीं! Translate from Hindi #MyIndiaMyAnthem

ਚਮਤਕਾਰੀ ਘੂਸਾ

ਚਮਤਕਾਰੀ ਬੰਦਾ ਘੂਸੇ ਵਾਤਾਵਰਣ ਿਵੱਚ ਕੰਮ ਕਰਣੋਂ ਮਜਬੂਰ ਹੋ ਜਦ ਜਾਵੇ ਕੱਖ ਜੋਗਾ ਨਈਂ ਰਹਿੰਦਾ, ਿੲਕ ਵੀ ਕੰਮ ਿਸਰੇ ਨੀਂ ਚ੍ਹਾੜਦੈ। ਘੂਸਾ ਬੰਦਾ ਚੰਗੇ ਮਾਹੌਲ’ਚ ਜਿ ਿਵੱਚਰੇ ਚਮਤਕਾਰ ਕਰਦਾ ਨਈ ਥੱਕਦਾ। ਅਜੀਬ ਹੈ। ਨਸੀਬ ਹੈ।

ਮੈਂ ਨਈ ਮੰਨਦਾ

ਪਾਂਡੇ ਕਹਿੰਦੇਨ ਦੁਰਯੋਧਨ ਮਾੜਾ ਮੈਂ ਨਈ ਮੰਨਦਾ ਦ੍ਰੋਪਦੀ ਨੂੰ ਦਾਓ ਤੇ ਯੁਧੀਸ਼ਟਰ ਨੇ ਲਾ ਉਸਦੀ ਿੲੱਜਤ ਲੱਜ-ਪੱਤ ਖੂਹ ਿਵੱਚ ਘੱਤੀ ਸੀ ਜਾਇਦਾਦ ਸੀ ਉਹ ਬੱਸ ਨਾਂ ਿਪਆਰ ਨਾਂ ਿੲਸ਼ਕ ਿੲਕ ਹੋਰ ਨਵਾਂ ਸੌਦਾ ਸੀ ਦ੍ਰੌਪਦੇ, ਤੂੰ ਓਦੋਂ ਿਕਓਂ ਨਾਂ ਸੀ ਿਚੱਲਾਈ ਕਾਹਨ ਉਸੇ ਬਖਤ ਆਣ ਿਕਓਂ ਨਾਂ ਸੀ ਤੇਰੀ ਲੱਜ ਬਚਾਈ! ਪਾਂਡੂ ਪੁੱਤਰ ਸਦਾ ਲਈ … Continue reading

पुकारें

कित्तों के हम सिर दर्द ठहरे दर्दनाक पेट में कबज वो होनहार बड़े बड़े लोग जो हमरे ना फ़ोन उठावें ना दस्तक एसेम्मेस जाँ ईमेल का मूँहतोड़ ना मूँहसवार कोई जवाब देवें। फिर वो भी गिनती है जिनको हम भी जानते हुए ना जाने ना पहचाने जिनके अनेक ख़त्त अभी भी बंद पड़े पुकारें अनसुनि … Continue reading

ਅਰਸ਼

ਅਰਸ਼ਾਂ ‘ਚ ਕੌਲਾਂ ਦਾ ਮੰਡਲ ਥਾ ਬਾਬੇ ਕਿਹਾ ਜੀ ਤੁਸਾਂ ਹੁਣ ਖਿੰਡ-ਵੰਡ ਜਾਓ ਨਾਨਕੇਹਾ ਹੀ ਸੀ ਉਹ ਝੱਟ ਖਿੰਡਵੰਡ ਗਏ! ਅਰਸ਼ਾਂ ਤੋਂ ਤਾਂ ਕੌਲ ਹੀ ਭਲੇ ਕਿੱਕਰਾਂ ‘ਚ ਘਿਰੇ ਵੀ ਮੁਸਕਾਵਨਡਏ ਖਿੜ ਖਿਲਨਡਏ ਰੁਮਝੂਮਣਡਏ ਰੱਬਾਂ ਦਾ ਜਣਿਆਂ ਤਾਂ ਮੰਨਿਆ ਬੰਦਾ ਏ ਸ਼ੈਤਾਨ ਦੀ ਗੋਦ ਵਿੱਚ ਪਿੰਜਰ ਪਿਆ ਜੰਮ ਬਿਰਥਾ ਗਇਆ ਮਾਯਾ ਡੱਸਿ ਖਿੰਡਣਡੇਆ!