ਇੱਕ ਬੇਰੀ ਦਾ ਪੇੜ
ਇੱਕ ਬੇਰੀ ਦਾ ਪੇੜ ਜੀਹਤੇ ਬੇਰ ਕੋ ਨਾਂ ਬਾਤਾਂ ਦੀ ਜਿੰਝ ਹੋਵੇ ਇੱਕ ਪੰਡ ਜੀਹ’ਚ ਇੱਕ ਵੀ ਬਾਤ ਕੋ ਨਾਂ ਬਾਣਾ ਹੋਵੇ ਸੂਹਬਾਇਆ ਗੁਰੁ ਦੀ ਇੱਕ ਝਾਤ —ਬਾਣੀ ਦਾ ਅੰਸ਼, ਕੋ ਨਾਂ!
ਸੌ ਝੂਠ ਇਕੱਠਿਆਂ ਕੀਤੇਆਂ ਇੱਕ ਸੱਚ ਨੀ ਬਣਦਾ ਭਲਿਓ!
“AAP leader” if I am, this is my funda about my waters, ah them Punjab waters —you tell me if you have the courage to face the Real Truths you fakesters! ਸੌ ਝੂਠ ਇਕੱਠਿਆਂ ਕੀਤੇਆਂ ਿੲਕ ਸੱਚ ਨੀ ਬਣਦਾ ਭਲਿਓ! —Add even a hundred lies, truth they shall never become. ਵੰਡੀਆਂ ਖੰਡਾਇਆਂ ਵਤਨ ਨੀ ਬਣਦੇ … Continue reading
ਕਾਲਜੇ ਦੀ ਕੰਬ
ਕਾਲਜੇ ਦੀ ਕੰਬ ਕਦੀ-ਕਦਾਂਈਂ ਵ੍ਰਦੀ ਊਹਤੇ ਠੰਡ ਮੂੰਹ ਸੁੱਕਣਾ ਜੀਬ ਦਾ ਅੱਖਰ ਆਖਣੋਂ ਤੁਤਲਾਓਣਾ ਜੀਅ ਦਾ —ਅੱਖੀਆਂ ਭਰ ਆਓਣਾ ਸਾਹ ਰੁੱਕ ਜਾਵਣਾ ਵੀ ਹੋਰ ਬਾਤਾਂ ਹਾਂਗੀਆਂ!
ਅਲਹਿਦਾ ਬਾਤਾਂ ਹਾਂਗੀਆਂ!
ਦਿਲ’ਚ ਦਰਦ ਦਿਲ ਦਾ ਦੁਖਣਾ ਦਿਲ ਦੀ ਸੱਟ ਜਾਂ ਫ਼ੇ ਕਸ਼ਿਸ਼ ਹੀ ਕਯੋਂ ਨਾ ਮਨ ਦੀ ਬੇਚੈਨੀ ਜਾਂ ਉਠੰਦੇ ਵਲਵਲੇ ਢਿੱਡ’ਚ ਪੀੜ ਬੱਖੀ’ਚ ਲੱਗੇ ਜ਼ਖਮ ਅਲਹਿਦਾ ਬਾਤਾਂ ਹਾਂਗੀਆਂ!
Challenge to Akāl Takht Jathedār, Punjab CM, and Sukhbir Badal.
ਅਸ਼ਟ ਮਾਹ ਗੁਜ਼ਰੇਓ ਕੋਊ ਅਖਾੜੇ ਮਹਿ ਨਹਿ ਆਵੇਓ ਅਖੀਅਨ ਮੂੰਦ ਰਹਿ ਐਸਿ ਬੈਸੇ ਜਿੰਜ ਭਰਮਿ ਮਚਲ ਬੈਸਨ ਤੀਤਰੋ ਹਮ ਨਾ ਬਿੱਲੀ ਨਹੀਂ ਬਾਗੜਬਿੱਲੇ ਬੱਬਰ ਜਿਓਂ ਹੋਂਵੋਂ ਸਿੰਘੋ ਕਬੂਤਰ ਤੌ ਖਾਂਵਦੋ ਨਾਹੀਂ ਪਰ ਇਨ ਮਚਲਨ ਮਸਲਿ ਕਰ ਖ਼ਾਦ ਬਣਾਵਣ ਜੀਅ ਚਹਯੋ! —bbs | 12:24am | 23/02/2017 ________________________ ਦਿਨ ੧ —ਗੁਰਸੰਗੀਓ, ਸਾਂਝਾ ਕਰਦੇਓ ਸਾਡਾ ਿੲਹ ਐਲਾਨ – … Continue reading
Searching for lost family of percussion discipline
I woke up with this memory —dedicated to Ustad Bhai Partap Singh, my taiyya Ustad and son of my dada-guru – the legendary Ustad Bhai Harnam Singh of Jammu. Sadly, Bhai Partap Singh was so disillusioned by the English stooges – the so called idiots who controlled Gursikh institutions that he left playing altogether and … Continue reading
ਕੀ ਕੀ ਹੁੰਦੈ
ਕੀ ਕੀ ਹੁੰਦੈ ਮਨਾਉਣਾ ਰੁਠੇਆਂ ਨੂੰ ਹੁੰਦੈ ਇੱਕੁ ਅਰੁੱਠੇਆ ਰੱਬ ਮਨਾਵਣੇ ਨੂੰ ਸੀਸ ਤਲੀ ਤੇ ਧਰਨੇ ਨੂੰ ਨਾਨਕ ਤਰਨੇ ਤਾਰਨੇ ਨੂੰ ਅੰਗਦ ਸੁਨੇਹਾ ਸੁਣਨੇ ਅਮਰੂ ਸੇਵ ਸੇਵਣੇ ਨੂੰ ਰਾਮੇ ਕਾ ਦਾਸੜਾ ਤੇ ਅਰਜਨ ਹਰੀ ਕਾ ਗੀਤ ਗਾਵਣੇ ਨੂੰ ਤੱਤੀ ਤਵੀਆਂ ਤੇ ਸੁਖਆਸਨ ਨੂੰ ਊਬਲਦੀਆਂ ਦੇਗਾਂ ‘ਚ ਸੁਖ-ਤਰਨੇ ਹਰਿ-ਖੇਲ ਖੇਲਣੇ ਹਰਿ-ਗੋਤੇ ਖਾਵਣੇ ਨੂੰ ਖਟ ਮੀਰਨ ਪੀਰਨ … Continue reading
Jiyā Kar Rahā Hai!
ਥਾੱਡੇ ਸਾਰੇਆਂ ਨੂੰ ਕੁਝ ਕਹਿਣ ਦਾ ਜੀਅ ਕਰ ਰਿਹੈ ਪੁਰਣੀਆਂ ਯਾਦਾਂ ‘ਚ ਡੁਬਿਆ ਮੈਂਡਾ ਜੀ ਭਰ ਰਿਹੈ! ਕਿ ਨਿਰਦਿਲ ਲਮ੍ਹੇ ਆਹੇ ਸੁਨਹਿਰੀ ਕਿਵੇਂ ਤੇ ਕਦੋਂ ਬੀਤ ਗਏ ਮੁੜ ਆਸ਼ਿਕ ਬਣ ਨਵਘੜੀਆਂ ਸਿਰਜਣੇ ਜੀਅ ਕਰ ਰਿਹੈ! ਥਾੱਡੇ ਸਾਰੇਆਂ ਨਾਲ ਰਲਮਿਲ ਫਿਰ ਖੇਡਣੇ ਦਾ ਘੁੱਟ ਗਲਵੱਕੜੀਆਂ ਪੌਣੇ ਦਾ ਹੱਸਣ ਦਾ ਯੱਬਲੀਆਂ ਭੋਰਨ ਦਾ ਰੱਜ-ਰੱਜ ਇੱਕ ਵੇਰਾਂ ਫੇਰ ਕੀਮਤੀ … Continue reading