ਚੱਪਾ-ਚੱਪਾ ਜਿਹੜੇ ਤਰਦੇ ਨੇ

ਚੱਪਾ-ਚੱਪਾ ਜਿਹੜੇ ਤਰਦੇ ਨੇ
ਭਵ-ਸਾਗਰ ਓਹੀ ਤਰਦੇ ਨੇ।
ਲਹਿਰਾਂ ਤੇ ਕਿਸ਼ਤੀਆਂ ਜੋ ਬੈਠ ਊਡੀਕਣ
ਪਸ਼ਚਾਤਾਪ ਸਦ ਿਫ਼ਰ ਕਰਦੇ ਨੇ।
ਕਾੰਨੇ ਤਾਂ ਬੱਸ ਫੇ ਡੋਬਦੇ ਨੇ
ਨ ਸੋਭਦੇ ਨੇ।

Leave a comment