ਮਿੱਥਿਆ

ਮਿੱਥਿਆ ਜਿਸ ਇਹੁ ਜਗੁ
ਮੇਥਨਹਾਰਾ
ਅਸੀਮ
ਜੋ ਮਿਥਿਆ ਗਿਆ
ਮਿਥਿਆ
ਸੀਮ

ਮਿਥੇ ਜਗ ਰਹਸੀ
ਰਹਸ ਹੋਸੀ
ਸਦ ਰਹਸੀ
ਸਾ ਜੋ ਮਾਹਿ ਸਮਾਇਆ
ਮੋ ਸੀ ਸੋ ਮਾਇਆ

Leave a comment