ਜੌਹਰ – ਜੌਹਰੀ

ਜੌਹਰ ਦਾ ਕੰਮ ਹੁੰਦੈ ਬਸ ਜੌਹਰ ਹੋਣਾ
ਜੌਹਰੀਆਂ ਦਾ ਕਰਮ,
ਸ਼ਨਾਖ਼ਤ ਕਰਨਾ, ਮੁੱਲ ਪਾਉਣਾ, ਕਦਰ ਕਰਨਾ…

ਜੌਹਰੀ ਬੋਲਦੈ ਜੌਹਰ ਦੀ ਕਦਰ ਪੈਂਦੀ,
ਉਸ ਦੀ ਜਾਨ ‘ਚ ਜਾਨ ਪੈਂਦੀ
ਜੌਹਰ ਜਦ ਹਰ ਕੇ ਬੋਲ ਬੋਲਦੈ
ਜੌਹਰੀਆਂ ਦੀ ਜਾਨ ਸੁੱਕਦੀ!

Leave a comment