ਕਣਕਾਂ ਦੀ ਗਾਥਾ

ਕਣਕਾਂ ਦੀ ਬੀ ਗਾਥਾ ਨਿਰਾਲੀ
ਕਣਕ ਇੱਕ ਉੱਜੜੀ ਬਹਾਰ
ਤੁਰ ਵਸੀ, ਸੁਰਗਵਾਸੀ ਬਸੰਤ
ਆਪ ਮੋਂਦੀ
ਅਸਾਂ ਜਵੌਂਦੀ!
—ਕਣਕ ਸੋਨਾ
—ਚਾਂਦੀ ਝੋਨਾ

Leave a comment