ਮੂਰਖਤਾ ਨਾਲ ਸਮਬੰਧ

ਸਵਾਲਾਂ ਦਾ
ਮੂਰਖਤਾ ਨਾਲ ਸਮਬੰਧ
ਅਸਾਂ ਨਹੀਂ ਸੁਣਿਆ ਕਦੇ
ਮੂਰਖਤਾ ਸ਼ਾਇਦ ਜਵਾਬਾਂ’ਚ ਲੁਕੀ ਹੈ
ਕਿ ਜਵਾਬ ਪਾਂਦਿਆਂ ਬੰਦਾ ਬੈਠ ਜਾਂਦੈ
ਉਦਾਸੀ ਮੁੜ ਭਰਣੀ ਭੁੱਲ ਜਿਹਾ ਜਾਂਦੈ!

Leave a comment