ਜੀਅ ਲੱਗਾ ਰਹਿੰਦੈ

ਕਿਓਂ ਤੁਹਾਂਨੂੰ ਅਸਾਡੇ ਮੁੱਲ ਦਾ ਨਹੀਂ ਜੇ ਅੰਦਾਜਾ
ਸਾਡਾ ਜੀਅ ਨਹੀਂ ਘਾਬਰਦਾ।
ਕਿ ਅਸਾਨੂੰ ਆਪਣੇ ਮੁੱਲ ਦਾ ਗੁਰਿ ਕਿਤੈ ਖੁਲਾਸਾ
ਜੀਅ ਲੱਗਾ ਰਹਿੰਦੈ।

Leave a comment