ਅਪਮਾਨ

ਮਾਨ ਦਾ ਪੁੱਠਾ ਨਾਮ ਨਹੀਂ ਹੁੰਦਾ.

ਮਨ ਮਰਿਆਂ ਤੇ ਮਾਨ ਬਣਦੈ
ਭ੍ਰਮ ਪਿਆਂ ਤੇ ਮਨ ਲੁੜਕਦਾ
ਭਟਕਦਾ ਭੜਕਦਾ
ਮਾਇਆ ਆਣ ਡੰਗ ਮਾਰਨ ਤੇ
ਮਨ ਮਾਨ ਕਰਦੈ
ਤੇ ਅਪਮਾਨ ਸੰਭਵਦਾ

Leave a comment