a poem

Days Weeks my months even year are all my breath-length long My dawn the onset of inhale my dusk those moments before my life lays strewn in between What joys what sorrows For I know not why am I where to am bound For all I have harvested is the art that pause that let … Continue reading

ਅੰਮਾਂ

ਬਾਪ ਬਾਪ ਹੀ ਰਹਿੰਦੇ ਨੇ ਜਵਾਕ ਜਵਾਕ ਹੀ ਜੇ ਕਰ ਬਾਪ ਵੀ ਕਦ ਕੱਡਦੇ ਵਧਦੇ-ਫੁਲਦੇ ਰਹਿਣ ਓਸਤਾਦ ਓਸਤਾਦ ਹੀ ਰਹਿੰਦੇ ਨੇ ਸ਼ਾਗਿਰਦ ਸ਼ਾਗਿਰਦ ਹੀ ਜੇ ਕਰ  ਓਸਤਾਦ ਵੀ ਗਿਆਨ ਤਰਾਸ਼ਦੇ ਰਹਿਣ ਫੁੱਲ ਫੁੱਲ ਹੀ ਜਦ ਤੀਕ ਫੁਲਦੇ ਰਹਿਣ ਮਹਿਕਦੇ ਕੋਇਲ ਜਦ ਤੀਕ ਡਾਲ ਤੇ ਬਹਿ ਕੂਕ ਪ੍ਰਿਓ ਪ੍ਰਿਓ ਪੁਕਾਰੇ ਹੰਸ ਸੁੱਚੇ ਮੋਤੀ ਚੁਗੇ ਦੀਪਕ ਬਲਿ … Continue reading

ਮਜਬੂਰੀ

ਮਜਬੂਰੀ ‘ਚ ਿਰਸ਼ਤੇ ਿਰਸ਼ਤੇ ਨੀਂ ਹੁੰਦੇ ਨਾਂ ਿਰਸ਼ਤੇਦਾਰ ਬਣਦੇ ਮਜਬੂਰੀ ‘ਚ ਯਾਰ ਯਾਰੀ ਨਾਂ ਆਿਸ਼ਕ ਆਸ਼ੀਕੀ ਕਰਦੇ ਮਜਬੂਰੀ ‘ਚ ਰੱੁਠੇ ਨਾਂ ਮਨਾਿੲਆਂ ਮੰਨਦੇ ਤਿੜਕੇ ਦਿਲ ਨਾਂ ਜ਼ਖ਼ਮ ਭਰਦੇ ਝੂਠ ਤੇ ਫ਼ਰੇਬ ਰਲਾਇਆਂ ਸੱਚ ਨੀਂ ਬਣਦੇ ਸਾਥੀ ਨੀਂ ਜੁੜਦੇ ਕਾਫ਼ਲੇ ਨੀਂ ਬਣਦੇ! ਭਬਸ । ੨੧/੧੨/੨੦੧੫ । ਰਾਤ ੧੦:੨੪ ਵਜੇ । ਖਡੂਰ ਪਏ ਘੜਮੱਸ ਬਾਬਤ। Photo by Bhai … Continue reading

ਮਸ਼ਹੂਰ ਬਦਨਾਮ

ਪੰਜਾਬ ਦੇ ਿਖਡਾਰੀ ਮਸ਼ਹੂਰ ਨੇ ਜੁਆਰੀ ਬਦਨਾਮ ਨੇ। ਪੰਜਾਬ ਦੀ ਨਾਮ ਦੀ ਖ਼ੁਮਾਰੀ ਮਸ਼ਹੂਰ ਜ਼ਰੂਰ ਨਸ਼ਈ ਬਦਨਾਮ ਨੇ। ਪੰਜਾਬ ਦੇ ਆਸ਼ਕ ਮਾਸ਼ੂਕਾ ਮਸ਼ਹੂਰ  ਬਲਾਤਕਾਰੀ ਬਦਨਾਮ ਨੇ। ਪੰਜਾਬ ਦੇ ਸ਼ਹੀਦ ਤੇ ਸ਼ਹਾਦਤਾਂ ਮਸ਼ਹੂਰ ਖ਼ੁਦਗ਼ਰਜ਼ ਤੇ ਵਹਿਸ਼ੀ ਕਾਤਲ ਬਦਨਾਮ ਨੇ। ਅਸਾਂ ਤਾ ਿਗੱਲਾ – ਅੱਖਾਂ ਅੱਡ ਵੇਖ ਦਿਲ ਦੇ ਤਾਲੇ ਖੋਲ ਕੇ ਸੁਨ – ਅਟੱਲ ਪੁਰਖਾਂ ਦੇ … Continue reading

ਸ਼ਾਇਰ ਬਲਰਾਜ ਦੇ ਲਿਖੇ ਤਿਤੁਕੇ ਨੂੰ ਪੜ ਕੇ ਜੋ ਫੁਿਰਆ ਓਹੁ ਸਾਂਝਾ ਕਰ ਰਿਹਾਂ।

ਜੀ ਮੈਂ ਕਹਾਂ ਿੲਹ ਜੇ ਮੇਰੀ ਮਿੱਟੀ ਜਿਸ ਮੈਂ ਜਾਿੲਆ ਓੁਸ ਬਲਿਰਾਜਾਇਆ ਿਜਸ ਅਕੱਥ ਕਥਾਇਆ ਅਗੀਤ ਗੀਤ ਗਾਵਾਇਆ ਅਨਾਿਦ ਨਾਦਿ ਵਾਜਾਇਆ ਤਰਬਾਂ ਮੋਈਆਂ ਤੰਦਾਂ ਮੋਈਆਂ ਰਾਗ ਅਕਾਲ ਰਹਾਇਆ! Bbs 16/12/2015 NZM Upon reading a poem by Shayar Balraj Sidhra ਸ਼ਾਇਰ ਬਲਰਾਜ ਦੇ ਲਿਖੇ ਤਿਤੁਕੇ ਨੂੰ ਪੜ ਕੇ ਜੋ ਫੁਿਰਆ ਓਹੁ ਸਾਂਝਾ ਕਰ ਰਿਹਾਂ। Balraj Shayar  ਨਾ … Continue reading

ਮਿੱਟੀ ‘ਚ ਰੁਲਣਾ

ਜਿੰਨਾ ਮਰਜੀ ਆਏ ਰੋਕ ਲਵੋ ਪਰ ਇਕ ਦਿਨ ਸਚ ਉਜਾਗਰ ਹੋਣਾ ਹੀ ਹੁੰਦੈ —ਅਕਲ ਤਾਂ ਇਕ ਦਿਨ ਆਓਂਦੀ ਹੀ ਹੈ —ਝੂਠ ਨੇ ਮੂੰਹ ਭਾਰ ਗਿਰਨਾ ਹੀ ਹੁੰਦੈ ਫਰੇਬੀਆਂ ਨੇ ਧੂਲ ਚਟਨੀ ਹੀ ਹੁੰਦੀ —ਹਾਕਮਾਂ, ਮਿੱਟੀ ‘ਚ ਰੁਲਣਾ ਪੈਂਦਾ ਹੀ ਹੈ!

ਕਿੰਝ ਉਲਝਾਇਆ

ਮੈਂ ਤਾਂ ਤੋਪਾਂ ਦਾ ਹਰ ਵਲਪੇਚ ਖੋਲ ਐਨ ਬਾਤਰਤੀਬ ਮੁੜਸਵਾਰ ਕੇ ਬੱਝ ਨਿਸ਼ਾਨੇ ਸਾਧ ਦੁਸ਼ਮਨ ਦੀ ਮੈਦਾਨੇਜੰਗ ‘ਚ ਉਡੀਕ ਕਰਦਾ ਰਿਹਾ। ਬਸ ਓਹ ਨਾ ਆਇਆ —ਪਤਾ ਨਹੀਂ ਉਸਨੂੰ ਸਾੱਡੇ ਤਾਕਤਵਰ ਹੋਣ ਦਾ; ਕੀ ਅਸੀਂ ਬਲੀ ਹਾਂ ਨਿਰਛਲੀ ਹਾਂ —ਇਹ ਭਰਮ ਕਿਸ ਪਾਇਆ, ਕਿੰਝ ਉਲਝਾਇਆ?

ਅਮੀਰੀ – अमीरी

ਕੁਝ ‘ਕੁ ਦਿਨ ਪਹਿਲਾਂ ਆਇਆ ਸੀ ਇਹ ਅਹਿਸਾਸ: ਤੁਹਾਡੀ ਦੁਨਿਯਾਂ ‘ਚ ਅਸਾਡੀ ਨਾਮੌਜੁਦਗੀ ਤੁਹਾਡੀ ਗਰੀਬੀ ਦਾ ਪ੍ਰਤੀਕ ਹੈ. ਅਸਾਂਦੀ ਦੁਨੀਆਂ ‘ਚ ਤੁਸਾਂਦੀ ਨਾਮੌਜੁਦਗੀ ਅਸਾਡੜੀ ਅਮੀਰੀ ਦਾ ਸਬੂਤ ਹੈ. कुझ दिन पहिले: आपकी दुनिया में हमारी नामौजूदगी आपकी गरीबी का प्रतीक है. औ हमारी दुनिया में आपकी नामौजूदगी हमारी अमीरी का.

flowers

They are swayed only by the winds; humbled, by the weather Their life span shortlived and they wilt as will – you and I. The slient witnesses of my neighbourhood park —fog, adorning dew drops. I offer them my living neighbours as silent an obituary an offering as they are. For what they are!

ਉਹੋ ਵੇਲਾ

ਇਹ ਉਹੋ ਵੇਲਾ ਹੈ ਜਦੋਂ ਸਿਰਫ਼ ਤੇ ਸਿਰਫ਼ ਮੈਂ ਹੁੰਨਾ ਹੋਰ ਕੋਈ ਤਾਰਾ ਅਰਸ਼ੀਂ ਜਾਂ ਕੋਈ ਦੀਵਾ ਫ਼ਰਸ਼ੀੰ ਜਗਮਗਾ ਨਹੀਂ ਰਿਹਾ ਹੁੰਦੈ ਉਦੋਂ ਇਹ ਉਹਹ ਵੇਲਾ ਹੈ ਜਦ ਸਿਰਫ਼ ਤੇ ਸਿਰਫ਼ ਓਹੁ ਮੈਨੂੰ ਬਣਾਅ ਰਿਹਾ ਹੁੰਦੈ ਉਦੋਂ ਪਰ ਮੈਨੂੰ ਇਹ ਪਤਾ ਨਹੀਂ ਹੁੰਦਾ ਨਾ ਜਾਨਣ ਦੀ ਰੁਚੀ ਹੁੰਦੀ ਕਿ ਬਾਕੀ ਸਭਨਾ ਨੂੰ ਓਹ ਬਣਾਏ ਕੇ … Continue reading