Guru Gaurav Press Conference

I speaking at the press conference —with Hon Minister, Srimān Shiv Chandra Ram & Sri Chaitanya Prasad IAS.

Announcement

Hissa Daloge?

मैंने उनसे कहा की गुरुपरव है दसम गुरु का, जिस के बग़ैर हिंद न होता हिंद जो है, कि कुझ ख़ास कर रहां हूँ, हिस्सा डालोगे? उन्होंने झट्ट से पुछा की सियासी मुनाफ़ा क्या मिलेगा? मैंने उन्हें कहा ग़र मुनाफ़ा देने की हमरी इच्छा न होती तो आशीर्वादात्मक मस्ती में आता ही क्यों? उन्होंने कहा … Continue reading

ਦਾਸਰੇਨੂੰਦਸਮੁਦੀਦਸੁ

ਦੱਸਿਆ, ਦੱਸਣਆਲੇਆਂ ਦਇਆਲੂਆਂ ਕਿ ਆਈ ਵਿਸਾਖ ਏ ਿਕ ਨਣਕਾਣਾ ਜਾਮਾ ਦਸਮਾਂ ਦਸਮ ਪਿਤਾ ਦਾ ਸੱਦਾ ਆਇਆ ਮੈਨੂੰ ਖ਼ਾਸ ਏ ਦਸਮ ਦੇ ਸੱਦੇ ਬਾਰੇ ਦਸਮ ਦੀ ਸੱਦ ਸੁਣ ਸੱਦ ਪੜ ਸੱਦ ਫੜ ਨੈਣ ਿਟਕਾਅ ਕੇ ਵੇਖ ਵੇਖ ਦਾਸਰੇਨ ਸੰਤਰੇਣ ਮਸਤਕ ਛੁਹਾਈ ਮਨਿ ਸਾਂਤਿ ਸਾਂਤਿ ਸਾਂਤਾਈ ਮੈਂਡਾ ਿਦਲ ਧੜਕ ਧੜਕ ਧੜਕਤ-ਧੜਕਤ ਦਸਮ ਦੀ ਸੱਦ-ਤੋਂ-ਜੀ ਘਟਿ ਭਾਂਬੜ-ਤਾਂ-ਫੇ ਮਚਿਆ … Continue reading

Sikh Chamber of Commerce held its monthly event

stereotypes

Jadd Govindu Rao Kaheyo, Ke Kaho Hari!

ਫਰਕ

ਅਸਾਡੇ-ਤੁਸਾਂਦੇ ਗਭਲੇ ਫਰਕ ਕੋਈ ਬ੍ਹਾਲਾ ਨਹੀਂ, ਬੱਸ ਐੰਨਾ ਹੀ ਿਕ ਜਦ ਤੁਸੀਂ ਸ਼ੀਸ਼ੇ ਵੱਲ ਵੇਖਦੇ ਹੋ, ਤੁਹਾਨੂੰ ਿਸਰਫ ਤੁਹਾਡੀ ਆਪਣੀ ਸੂਰਤ ਹੀ ਿਵਖਦੀ ਜੇ। ਪਰ ਸਾਨੂੰ ਆਪਣੀ ਮੂਰਤਿ ਨਹੀਂ ਡਿੱਠਦੀ – ਆਈਨੇ ਵੱਲ ਵੇਨ੍ਹਦਿਆਂ ਕੌਮ ਦੇ ਹੋ ਚੁੱਕੇ ਵੱਡੇ-ਵਡੇਰੇ ਤੇ ਆਓਣ ਵਾਲੇ ਰੌਸ਼ਨ ਤੇ ਅਣਮੋਲ ਹੀਰੇ ਹਨ ਦੀਂਹਦੇ!

blatant use of water cannon

What a shame! The water canons can be lethal and need to be used judiciously and very intelligently. These are used to disperse the crowd / protesters / agitators but certainly not to hurt them. Why was the water canon fired head height? The shooter didn’t know the protocol? I hope the administration will pay … Continue reading

ਕੁੱਝ ਖਿਆਲ

ਜਿਹੜਾ ਪੰਜਾਬ ਦੀ ਅਣਖ ਨਹੀਂ ਜਾਣਦਾ ਉਹ ਪੰਜਾਬ ਲਈ ਕੱਖ ਨੀਂ ਕਰ ਸਕਦਾ ਕੁੱਤੇਆਂ ਨਾਲੋਂ ਬਿੱਲੀਆਂ ਚੰਗੇਰੀਆਂ ਭਾਵੇਂ ਮਤਲਬੀ ਹਣ ਖੁਦਗਰਜ਼ ਹਣ ਪੰਜਾਬ ਸਿੰਘਾਂ ਦਾ ਜੀ ਵਤਨ ਜੇ ਗਿੱਦੜਾਂ-ਲੋਮੜੀਆਂ ਦੀ ਕੋਇ ਥਾਂਇ ਨਹੀਂ। Selective regrets aren’t any worth my friends. Consistent mistakes means one isn’t taking lessons nor making amends! ਪੰਜਾਬ ਦੇ ਰਾਜਸ਼ਾਸ਼ਨਿਕ ਪੁਨਰਸਿਰਜਣ ‘ਚ … Continue reading