Faker Jitender Singh Tomar! Shame!

Who will take responsibility now of this ridiculous AAP selfie —another self goal? Who gave him the party ticket? Who all defended him? We, the Aam Aadmi Party, owe an apology to the people of Delhi, to the nation and to all our sympathizers out there around the world. In addition, we need to recall this Gentleman Liar from the Delhi state assembly and honour him with immediate expulsion from our party. We do not need to give him any compensation nor a martyr status for he has the perfect credentials to get elected, if ever & at all, on a Congress or a BJP seat for these parties do reserve some seats for such cheats. What a pity! What a story!

ਕਿੱਸਾ ਦਿੱਲੀ ਦੇ ਕਾਨੂਨ ਮੰਤਰੀ ਜਨਾਬ ਜਤਿੰਦਰ ਸਿੰਘ ਤੋਮਰ ਦਾ ਜੋ ਕੇ ਇਕ ਫ਼ਰੇਬੀ ਨਿਕਸੇਆ।
ਕਮਾਲ ਦੀ ਗਲ ਹੈ ਕਿ ਕਿਹੋ ਜੇਹੇ ਲੋਗ ਪਾਰਟੀ ਦੇ ਵਿਚ ਸ਼ਾਮਲ ਹਨਗੇ। ਸਵਾਲ ਉਠਦੇ ਨੇ ਕਿ ਮੰਨੇਆ ਭਾਂਵੇਂ ਜਤਿੰਦਰ ਤੋਮਰ ਦਾ ਨੋਂ ਓਹਨਾ 12 ਲੋਗਾਂ ਵਿਚ ਸ਼ਾਮਲ ਨਹੀਂ ਸੀ ਪਰ ਇਹ ਬੰਦਾ ਮੰਤਰੀ ਪਦ ਤਕ ਕਿਵੇਂ ਪਹੁੰਚ ਗਇਆ? ਇਸ ਦੇ ਆਮ ਆਦਮੀ ਪਾਰਟੀ ਦੀ ਆਲਾਹ-ਕਮਾਨ ਵਿਚ ਮਾਈ-ਬਾਪ ਕੌਣ ਹਨਗੇ? ਇਸ ਦਾ ਹੁਣ ਕੀ ਬਨੇਗਾ? ਇਸ ਸ਼ਖ਼ਸ ਦੁਆਰਾ – ਲਿਤੇ ਗਏ ਅੱਜ ਤੱਕ ਦੇ ਫੈਸਲੇਆਂ – ਜਾਰੀ ਕਿੱਤੇ ਹੋਏ ਫੁਰਮਾਨਾਂ ਦਾ ਕੀ ਬਣੂੰਗਾ ਭਾਵੇਂ ਓਹ ਦਿੱਲੀ ਤਖ਼ਤ ਜਿੱਤਣ ਤੋਂ ਪਹਿਲਾਂ ਜਾ ਭਾਵੇਂ ਬਾਅਦ ਵਿਚ ਲਏ ਗਏ ਹੋਣ? ਸਵਾਲ ਸੁਰਖਿਆ ਦਾ ਵੀ ਬਣ ਜਾਂਦਾ ਹੈ. ਸੋਮਨਾਥ ਭਾਰਤੀ ਤਾਂ ਹੁਣ ਕਾਨੂਨ ਮੰਤਰੀ ਦੁਬਾਰਾ ਬਣੇਆ ਹੀ ਸਮਝੋ!

Leave a comment