ਸ਼ਾਇਰ ਬਲਰਾਜ ਦੇ ਲਿਖੇ ਤਿਤੁਕੇ ਨੂੰ ਪੜ ਕੇ ਜੋ ਫੁਿਰਆ ਓਹੁ ਸਾਂਝਾ ਕਰ ਰਿਹਾਂ।

ਜੀ ਮੈਂ ਕਹਾਂ
ਿੲਹ ਜੇ ਮੇਰੀ ਮਿੱਟੀ
ਜਿਸ ਮੈਂ ਜਾਿੲਆ
ਓੁਸ ਬਲਿਰਾਜਾਇਆ
ਿਜਸ ਅਕੱਥ ਕਥਾਇਆ
ਅਗੀਤ ਗੀਤ ਗਾਵਾਇਆ
ਅਨਾਿਦ ਨਾਦਿ ਵਾਜਾਇਆ
ਤਰਬਾਂ ਮੋਈਆਂ
ਤੰਦਾਂ ਮੋਈਆਂ
ਰਾਗ ਅਕਾਲ ਰਹਾਇਆ!
Bbs
16/12/2015
NZM

Upon reading a poem by Shayar Balraj Sidhra
ਸ਼ਾਇਰ ਬਲਰਾਜ ਦੇ ਲਿਖੇ ਤਿਤੁਕੇ ਨੂੰ ਪੜ ਕੇ ਜੋ ਫੁਿਰਆ ਓਹੁ ਸਾਂਝਾ ਕਰ ਰਿਹਾਂ।

Image may contain: 1 person
Balraj Shayar 

ਨਾ ਮੈਂ ਕੋਈ ਦਰਬਾਰੀ ਗਾਇਕ ,ਤਾਨਸੇਨ ਦਾ ਜਾਇਆ ,
ਨਾ ਮੈਂ ਦੀਪਕ ਰਾਗ ਛੇੜ ਕੇ ,ਕੋਈ ਬੁਝਿਆ ਦੀਪ ਜਗਾਇਆ ,
ਇਹ ਕਿਰਪਾ ਮੇਰੀ ਮਾਂ ਦੀ ਕਿਰਪਾ ,ਜੋ ਲਿਖਿਆ ਜੋ ਗਾਇਆ

Leave a comment