Pir Bhikham Shah Milnee —a poem by Bhai Baldeep Singh

ਕਦਮ ਕਦਮ ਕਦਮ ਕਦਮ
ਧੰਮ ਧੰਮ ਧੰਮ ਧੰਮ
ਯਾ ਮੁਹੰਮਦ ਯਾ ਮੁਹੰਮਦ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
ਯਾ ਮੁਹੰਮਦ ਯਾ ਮੁਹੰਮਦ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

ਠੰਡ ਦੀ ਠਾਰ ਠਰ ਰਰਰ ਠਰ ਰਰਰ ਠਰ ਠਰ ਠਰ ਠਰ
ਤਿੱਖੇ ਜ੍ਹੀਦੇ ਵਾਰ ਕੰਬ ਕੰਬ ਕੰਬਨਨ ਕੰਬ ਕੰਬ ਕੰਬਨਨਨ

ਸਿਆਣਿਆਂ ‘ਚੋਂ ਿਸਆਣਾਂ ਇਆਣਿਆਂ-ਬੇਨੈਣਾਂ ਦਾ ਮੁਰਸ਼ਿੱਦ
ਅਪਗਡੰਡਾਂ ਦਾ ਰਾਹਬਰ ਕੁਰਬਾਂ ਦੀਨਾਂ ਨੂੰ ਦਿੰਦਾ ਸਤਿ ਦਾਨੀ

ਤਾੜੀ ਲਾ ਬੈਠੰਦਾ
ਿਧਆਨ ਧਰੈਂਦਾ
ਅਗਿਯਾਨਣਣ ਜਗੈਂਦਾ
ਅੰਬਾਂ ਆਲਿਆਂ ਵਸੈਂਦਾ
ਪਿੰਡ ਸੀ ਥਸਕਾ
ਹਰਿਕਾ ਅੱਲਾਹ ਕਾ
ਹਰਿਕਾ ਅੱਲਾਹ ਕਾ

ਿੲਕੁ ਤਾਰਾ ਅਨੋਖਾ ਪ੍ਰਕਾਸ਼ਦਾ ਵੇਂਹਦਾ
ਅਰਸ਼ਾਂ ਤੋਂ ਫ਼ਰਸ਼ਾਂ ਵੱਲ ਤਕੈਂਦਾ
ਤਕ ਤਕ ਤਕ ਤਕ ਨਜ਼ਰ ਿਟਕਾਅ
ਿਟਕ ਟਿਕ ਿਟਕ ਟਿਕ ਪਲ ਪੁਲਾੜ
ਲਟਕ ਿਤੜਕ ਅਟਕ ਮਟਕ
ਰੱਬ ਅੱਗਿ ਿਬਨਤ ਕਰਤ ਕਰਤ
ਿੲਰਦ ਗਿਰਦ ਅੱਗੜ ਪਿਛੜ ਤੁਰਤ ਿਫ਼ਰਤ
ਬੋਲਤ ਅਬੋਲ ਡੋਲਤ ਅਡੋਲ
ਡਰਤ ਕੀਂਕਰੁ ਕਰਤ ਮਾਏਆ ਡੱਸਤ
ਦੇਵਨ ਦੇਵੀਆਂ ਫਸਤ ਗ੍ਰਸਤ
ਨਾਗਨਿ ਫੂੰਕਤ ਜ਼ਹਿਰ ਜ਼ਹਿਰ ਕਟਤ ਕਟਤ
ਡੰਗਡੰਗ ਡੰਗਡੰਗ ਰੰਗਭੰਗ ਰੰਗਭੰਗ
ਅਜਗਰ ਿਨਗਲਤ
ਰੱਬਜੀ ਲੜਤ ਝੜਤ
ਮਿੰਨਤ ਮਿੰਨਤ ਕਰਤ
ਹਰਿ ਮਨਾਵਤ ਤਾਅਰਾ ਿਤੜਕ ਕੜਾਕ!

ਮਟਕ ਮਟਕਦਾਦਮ ਮਟਕ ਆਂਵਦਾ
ਚਮਕਦਾਿਰਮ ਿਰਮਝਿਮ ਿਰਮਝਿਮ ਰਾਗਨ ਤਾਲਨ ਕਲੋਲ ਕਰੰਦਾ
ਿਝਮਿ ਝਿਮਿ ਿਝਮਿ ਝਿਮਿ ਿਝਮੱਕ ਿਝਮਕਤ ਿਝਮੱਕ ਿਝਮਕਤ
ਤ੍ਰਿਕੜਧੱ ਤੜਾਅਨ ਤੜਾਅਨ
ਿਘੰ-ਘਦੀਗਨ ਤਕੈ-ਨਧਾਤਕੈ-ਨਧਾਤਕੈ-ਨ ਘੇਘੇਤਕੈ-ਨ ਘੇਘੇਤਕੈ-ਨਤਕੇ-ਨ ਗੁਜਰੀ ਅੰਮਾਂ!

ਭੀਖਮ ਸਈਯਦ ਸ਼ਾਹ ਪੀਰ ਪਟਨਸਹਰ ਆਣ ਸੀ ਪੁੱਜੇ
ਦੁੱਧ ਦੇ ਸਨ ਭਰੇ ਹੱਥਾਂ ਵਿੱਚ ਦੋ ਿਵਆਕੁਲ ਕੁੱਜੇ ਰੱਜੇਪੁੱਜੇ

ਿੲਕ ‘ਚ ਭਰਸੀ ਹਿੰਦੂਆਂ ਦਾ ਹੱਕ
ਦੂਜੇ ‘ਚ ਭਰਿਆ ਮੋਮਿਨਾਂ ਦਾ ਸੱਚ

ਕੁੱਝੇਆਂ ਲੁਕੇ ਸਨ ਸਵਾਲਾਂ ਦੇ ਭਵਰ
ਸ਼ੱਕੀ ਲਹਿਰਾਂ ਛਲਕ ਛਲਕ ਛਲਕ
ਛੱਲ ਕਰ ਛਲ ਕਰ ਛਲਕਾਵਣ ਮੁਸਲਸਲ
ਲਾਲ ਜੀ ਗੋਬਿੰਦੇ ਰਾਓ ਰੰਗ ਵੇਖ ਵੇਖ
ਤਮਾਸਾ ਤੱਕ ਲੱਗੇ ਮੁਸਕਾਵਣ ਿਖੜਖਿੜ ਹਾਸਣ
ਹੀ ਹੀ ਹੀ ਹਾ ਹਾ ਆ-ਆ-ਆ
ਅੱਖਰ ਨਾਸਨ ਪੂੰਗਰੇ
ਪਰ ਨਾਨਕੀ ਸੀ ਨਾਨਕ ਹੀ ਸੀ
ਕਰਨਨ ਧਰਨਨ ਛੰਨਛੰਨ ਛੰਨਛੰਨ
ਨ ਹਿੰਦੂ ਬਡਾ ਮਸਲਮਾਨੋਏ
ਸ਼ੁਭੰਮਲਾਂ ਬਾਜੋਂ ਦੋਹਨਿ ਰੋਵਨ
ਪਰ ਪੂਜਾ ਬੀ ਓਇ ਨਮਾਜ ਬੀ ਓਇ
ਮੰਦਾ ਨਾ ਕੋ ਿਸਆਣਾ ਨਾ ਕੋ
ਭੀਖਮ ਸ਼ਾਹਾ ਸੁਲਝਾਇਆਏ ਸਚੁ
ਸੱਚ ਸੱਚ ਸੱਚ ਸੱਚ!
ਹਰੀ-ਰਚੁ ਹਰੀ-ਰਚੁ ਹਰੀ-ਰਚੁ ਹਰੀ-ਰਚੁ!

2A AI407
1:35pm 19/12/2016

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: