Jiyā Kar Rahā Hai!

ਥਾੱਡੇ ਸਾਰੇਆਂ ਨੂੰ ਕੁਝ ਕਹਿਣ ਦਾ ਜੀਅ ਕਰ ਰਿਹੈ
ਪੁਰਣੀਆਂ ਯਾਦਾਂ ‘ਚ ਡੁਬਿਆ ਮੈਂਡਾ ਜੀ ਭਰ ਰਿਹੈ!

ਕਿ ਨਿਰਦਿਲ ਲਮ੍ਹੇ ਆਹੇ ਸੁਨਹਿਰੀ
ਕਿਵੇਂ ਤੇ ਕਦੋਂ ਬੀਤ ਗਏ
ਮੁੜ ਆਸ਼ਿਕ ਬਣ ਨਵਘੜੀਆਂ ਸਿਰਜਣੇ
ਜੀਅ ਕਰ ਰਿਹੈ!

ਥਾੱਡੇ ਸਾਰੇਆਂ ਨਾਲ ਰਲਮਿਲ ਫਿਰ ਖੇਡਣੇ ਦਾ
ਘੁੱਟ ਗਲਵੱਕੜੀਆਂ ਪੌਣੇ ਦਾ
ਹੱਸਣ ਦਾ
ਯੱਬਲੀਆਂ ਭੋਰਨ ਦਾ
ਰੱਜ-ਰੱਜ ਇੱਕ ਵੇਰਾਂ ਫੇਰ
ਕੀਮਤੀ ਸਮਾਂ ਜ਼ਾਇਆ ਕਰਨ ਦਾ
ਜੀਅ ਕਰ ਰਿਹੈ!

Thadde sareaan nu
kujh kehen da
ji kar rehai
Puraniyan yadaan ‘ch dubbeya
jee bhar rehai

Ke oh nirdill lamhe
aahe sunehri
kiven te kadon beet gaye
MuD aashiq ban
nav-ghaDiyan sirajne
ji kar rehai!

Thadde sareaaN nal ralmil
Fer khedaNe da
Ghutt galvakkDiyaaN pauNe da
HassaN da
YabbhliyaaN bhoraN da
Rajj-rajj ikk veraaN fer
Kimati samaaN zaeya karan da
Jia kar rehai!II

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: