Challenge to Akāl Takht Jathedār, Punjab CM, and Sukhbir Badal.

ਅਸ਼ਟ ਮਾਹ ਗੁਜ਼ਰੇਓ
ਕੋਊ ਅਖਾੜੇ ਮਹਿ ਨਹਿ ਆਵੇਓ
ਅਖੀਅਨ ਮੂੰਦ ਰਹਿ ਐਸਿ ਬੈਸੇ
ਜਿੰਜ ਭਰਮਿ ਮਚਲ ਬੈਸਨ ਤੀਤਰੋ

ਹਮ ਨਾ ਬਿੱਲੀ ਨਹੀਂ ਬਾਗੜਬਿੱਲੇ
ਬੱਬਰ ਜਿਓਂ ਹੋਂਵੋਂ ਸਿੰਘੋ
ਕਬੂਤਰ ਤੌ ਖਾਂਵਦੋ ਨਾਹੀਂ
ਪਰ ਇਨ ਮਚਲਨ ਮਸਲਿ ਕਰ
ਖ਼ਾਦ ਬਣਾਵਣ ਜੀਅ ਚਹਯੋ!
—bbs | 12:24am | 23/02/2017
________________________

ਦਿਨ ੧
—ਗੁਰਸੰਗੀਓ, ਸਾਂਝਾ ਕਰਦੇਓ ਸਾਡਾ ਿੲਹ ਐਲਾਨ – ਦਸ ਪਾਓ ਆਪਦੇ ਯਾਰਾਂ ਬੇਲੀਆਂ ਸਖੇ ਸਹੇਲੀਆਂ ‘ਚ ਕਿ ਵਾਸਤਾ ਪਾਇਆ ਈ ਪਰਮ ਪੁਰਖ ਪਰਮੇਸ੍ਵਰ ਜੀ ਕੇ ਿਕਸੇ ਕੁਝ ਲੱਗਦੇ ਨੇ, ਵੰਗਾਰਿਆ ਈ ਕਿ ਗੁਰੂ ਕੇ ਲਾਡਲੇ ਭਾਈ ਮਰਦਾਨੇ ਕਿ ਹੇ ਗੰਧਰਬ ਜੀ ਕੁਝ ਸੁਰ ਕਰੋ ਿਫਰ ਰਬਾਬ, ਜੀਲ ਊਠਾਏ ਕੈ ਕੋਈ ਧੁਨਿ ਜਾਗ੍ਰਤ ਫੁਰਮਾਓ —ਜੀ ਕੇ ਕਾਸ਼ ਗੁਰ ਪਰਮੇਸ੍ਵਰ ਬਾਬਾਸ੍ਰੀ ਨਾਨਕ ਜੀ ਆਪਦੇ ਕਵਲ ਨੈਨਨ ਮਓਲਿਆਓਣ ਿਕ ਧੁਰ ਕੀ ਬਾਣੀ ਹਰਿ ਜਸੁ ਿਫਰ ਗਾਵਣੁ ਿਕ ਅੰਮਿ੍ਤ ਸਰੋਵਰ ਿਫਰ ਘੁੰਡ ਊਠਾਲਣ ਜੀ ਿਕ ਅਸਾਂ ਕਾਗ ਿਫਰ ਹੰਸ ਹੋਇ ਜਾਵਣ!

ਭਬਸ।
ਸ਼ਾਮ ੮:੪੫
ਤਿਥੀ ਸਾਕਾ ਨੀਲਾ ਤਾਰਾ ੨੦੧੬

ਦਿਨ ੨

ਿੲਹ ਤਿੰਨੋਂ ਸੱਜਨ ਪੁਰਖ – ਹਰਿ ਜੀ ਦੇ ਹੀ ਜਣੇ ਹਣਗੇ – ਕੱਠੇ ਮੁਬਹਿਸੇ ਿਵਚ ਕਬੂਲਾਂਗੇ।
ਿੲਹ ਸਾਬਿਤ ਕਰ ਸਕਣ ਜਾਂ ਨਾਂ ਿਕ ਕੀ ਕਰਾਮਾਤਾਂ ਕਰ ਿਵਖਾਲੀਆਂ ਨੇ ਪਿਛਲੇ ੯ ਵਰੇ੍ਆਂ ‘ਚ ਔਰ ਬੀਤੇ ਦਹਾਕਿਆਂ ‘ਚ ਪਰ ਅਸੀਂ ਓਹੁ ਸਭੁ ਕੁਝੁ ਤੱਕੜੀ ਿਵਚ ਤੋਲ-ਤੁਲਕਰ ਸਪਸ਼ਟ ਜ਼ਾਹਰ ਕਰ ਿਦਆਂਗੇ ਓਹੁ ਜੋ ਜੋ ਿੲਹਨਾ ਦਾ ਪੰਜਾਬ ਤੇ ਪੰਜਾਬੀਅਤ ਪ੍ਰਤੀ ਫਰਜ਼ ਬਣਦਾ ਸੀ ਪਰ ਅਦਾ ਕਰ ਸਕਣ ਦੀ ਛਮਤਾ ਹੁੰਦਿਆਂ ਵੀ ਗੁਰਚਰਣੀਂ ਕਾਸ਼ ‘ਕੇ ਪੇਸ਼ ਨਹੀਂ ਕੀਤਾ!

ਭਬਸ।
ਅੰਮਿ੍ਤ ਵੇਲਾ ਸਚੁ ਨਾਓ ਵਡਿਆਈ ਵੀਚਾਰ ੩:੪੦
ਮੁਹਾਲੀ
— —

ਦਿਨ ੩
—ਵਿਰਸਾ ਸਿੰਘ ਵਲਟੋਹਾ ਦੀ ਲਲਕਾਰ ਅਫਸੋਸਜਨਕ! ਭੜਕਵੇਂ ਬਿਆਨ ਦਾ ਖੇਡ ਭਲਾ ਨਹੀਂ ਭਲੇਓ ਲੋਕੋ —ਤੇ ਮੁਆਫ ਕਰਨਾ ਸਿਖੀ ਹੀ ਨਹੀਂ!
—ਉੜਤਾ ਪੰਜਾਬ ਫਿਲਮ ਦਾ ਪੰਜਾਬ ਸਰਕਾਰ ਵਲੋਂ ਵਿਰੋਧ ਬਹੁਤ ਹੀ ਸ਼ਰਮਨਾਕ! ਸੁਣਨ ‘ਚ ਆਇਆ ਹੈ ਕੇ ਅਕਾਲੀ ਦਲ ਆਲੇਆਂ ਨੇ ਮੰਗੇ ਪੈਹੇ ਤੇ ਮਿਲਣ ਨਾ ਓਪ੍ਰੰਤ ਇਹ ਹਲ੍ਲਾ-ਗੁਲ੍ਲਾ ਕੀਤਾ ਗਿਆ ਏ! ਪਤਾ ਨਹੀਂ ਕਿੰਨਾ ਸਚ, ਕਿੰਨਾ ਝੂਠ ਏ, ਪਰ ਸਾਰਾ ਕਿੱਸਾ ਬਦਅਕਲੀ ਦਾ ਸੂਚਕ ਏ!

ਭਬਸ।
ਸ਼ਾਮ ੫:੨੦
— — —

Day 4
(since I called for the Challenge)
Is the SGPC and Akali Dal hierarchy so afraid? And foolishly confident that what I have only now begun to speak, will be set aside in a few days that people will forget? It is not that they do not know, or that I do not know that not one among them and all of them put together is a match for what I bring on the table by Guru’s Grace —but to chicken out like this is not going to benefit!

BBS
5:39PM
New Delhi
— — —

Day 7
No one connected but why sould they have for they weren’t bitten by a mad dog. It is just that they have sold their souls to the Devil, the Shiatān!

BBS
12:15PM
New Delhi
______

ਦਾਸ ਭਾਈ ਬਲਦੀਪ ਸਿੰਘ ਜਥੇਦਾਰ ਅਵਤਾਰ ਸਿੰਘ ਮੱਕੜ ਹੁਰਾਂ ਚੁਨੋਤੀ ਦਿੰਨਾ ਕੇ ਜੇ ਇਹ ਸਮਝਦੇ ਨੇ ਕੇ ਕੌਮ ਦਾ ਇਕ ਟਕਾ ਭੀ ਸਵਾਰਇਆ ਹੈ ਤੇ ਮੈਦਾਨ ਵਿਚ ਉਤਰਨ —ਦਾਸ ਇੰਤਜ਼ਾਰ ਕਰ ਰਿਹੈ! ਦੁਧ ਦਾ ਦੁਧ ਪਾਣੀ ਦਾ ਪਾਣੀ ਹੋ ਜਾਵੇ ਫਿਰ, ਕੀ ਜੇ ਇਹਨਾ ਦੇ ਐਨੇ ਵੱਡੇ ਦਾਵੇ ਨੇ, ਤੇ ਕੌਮ ਦੇ ਫ਼ਿਟੇਹਾਲ ਕਿੰਝ ਨੇ?
ਸਿਆਸਤ? ਮੈਖਾਂ ਕੁਰਬਾਨ ਜਾਇਏ —ਕੰਨ ਪੱਕ ਗੇ ਇਹਨਾ ਦੀਆਂ ਸ਼ੇਖੀਆਂ ਸੁਣਦੇ ਸੁਣਦੇ ਜਰਾ ਬਾਦਲ ਸਾਹਿਬ ਮੁਖ ਮੰਤਰੀ ਜੀ ਨੂੰ ਤੇ ਨਾਲ ਹੀ ਕੇਓੰ ਨਾ ਸੁਖਬੀਰ ਜੀ, ਜੋ ਕੀ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨਗੇ ਓਹਨਾ ਦੋਹਾਂ ਨੂੰ ਮੈਦਾਨ ਵਿਚ ਉਤਾਰੋ ਜੀ ਜਰਾ ਪਤਾ ਲੱਗੇ ਪੰਥ ਹਿਤੈਸ਼ੀ ਕੌਣ ਤੇ ਪੰਥ ਦੋਖੀ ਕੌਣ ਹੈ ਸਾਡੇ ਦਰਮਿਯਾਨ।

I challenge Jathedar Avtar Singh Makkar, Honorable Chief Minister Punjab, Sardar Parkash Singh Badal and President, Shiromani Akali Dal, Sukhbir Singh Badal on their claims of having done things extraordinaire for the Gur-Sikh Panth! According to me, what they inherited was all ruins, they have only destroyed it further —without remorse, without shame!

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: