ਅਲਹਿਦਾ ਬਾਤਾਂ ਹਾਂਗੀਆਂ!

ਦਿਲ’ਚ ਦਰਦ
ਦਿਲ ਦਾ ਦੁਖਣਾ
ਦਿਲ ਦੀ ਸੱਟ ਜਾਂ ਫ਼ੇ ਕਸ਼ਿਸ਼ ਹੀ ਕਯੋਂ ਨਾ
ਮਨ ਦੀ ਬੇਚੈਨੀ ਜਾਂ ਉਠੰਦੇ ਵਲਵਲੇ
ਢਿੱਡ’ਚ ਪੀੜ
ਬੱਖੀ’ਚ ਲੱਗੇ ਜ਼ਖਮ
ਅਲਹਿਦਾ ਬਾਤਾਂ ਹਾਂਗੀਆਂ!

Leave a comment