ਇੱਕ ਬੇਰੀ ਦਾ ਪੇੜ
ਇੱਕ ਬੇਰੀ ਦਾ ਪੇੜ
ਜੀਹਤੇ ਬੇਰ ਕੋ ਨਾਂ
ਬਾਤਾਂ ਦੀ ਜਿੰਝ ਹੋਵੇ
ਇੱਕ ਪੰਡ ਜੀਹ’ਚ
ਇੱਕ ਵੀ ਬਾਤ ਕੋ ਨਾਂ
ਬਾਣਾ ਹੋਵੇ ਸੂਹਬਾਇਆ
ਗੁਰੁ ਦੀ ਇੱਕ ਝਾਤ
—ਬਾਣੀ ਦਾ ਅੰਸ਼, ਕੋ ਨਾਂ!
ਇੱਕ ਬੇਰੀ ਦਾ ਪੇੜ
ਜੀਹਤੇ ਬੇਰ ਕੋ ਨਾਂ
ਬਾਤਾਂ ਦੀ ਜਿੰਝ ਹੋਵੇ
ਇੱਕ ਪੰਡ ਜੀਹ’ਚ
ਇੱਕ ਵੀ ਬਾਤ ਕੋ ਨਾਂ
ਬਾਣਾ ਹੋਵੇ ਸੂਹਬਾਇਆ
ਗੁਰੁ ਦੀ ਇੱਕ ਝਾਤ
—ਬਾਣੀ ਦਾ ਅੰਸ਼, ਕੋ ਨਾਂ!