ਅਰਦਾਸੀਂ ਮਨ ਸੰਭਲਿਆ!

ਮੇਰੇ ਖੀਸੇ’ਚ ਤੁੰਨੇ ਹਨਗੇ
ਬੀਤੇ ਪਲ
ਨਾਲ ਹੀ ਹਾਂਗੀਆਂ ਯਾਦਾਂ
ਸੁਨਹਿਰੀਆਂ ਕੁਝ
ਕਲੰਕੀ ਮੂੰਹ-ਜਲੀਆਂ

ਵਰਤਮਾਨ ਹੀ ਸਦ ਜੀਵੇਐ ਹਰ ਕੋ
ਗਿਆਨ ਦਾ ਬੱਝਾ
ਅਰਦਾਸੀਂ ਮਨ ਸੰਭਲਿਆ!

Leave a comment