problems galore
ਅਮਰੀਕਾ ਿਡੱਠਾ, ਬ੍ਰਿਤਾਨੀਯਾ ਡਿੱਠਾ
ਰੂਸ ਵੀ ਿਗਣ ਲਵੋ ਿੲਜ਼ਰਾਈਲ ਵੀ ਨਾਲੇ
ਿਹੰਦ ਦੀ ਤਾਂ ਫੇ ਬਾਤ ਹੀ ਪੁੱਛੋ ਕੋ ਨਾ
ਿਜੰਝੁ ਮੈਂਡੇ ਅਖੀਰਲੇ ਉਸਤਾਦ-ਪੀਰ ਸਨ ਕਹਿੰਦੇ
“ਮਾਂ ਿਡਪਰੈਸ਼ਨ, ਪਿਓ ਕਨਫ਼ੀਊਜ਼
ਿਨਆਣਾ ਜੰਮਿਆ, ਨਿਰਾ ਫ਼ੀਊਜ਼!”
As my last mentor’d say
“Mom Depression, Father Confused
They bore a child totally Fused!”
Be it India, US, Russia, Britain and others, the problem is everywhere!