ਚਮਤਕਾਰੀ ਘੂਸਾ
ਚਮਤਕਾਰੀ ਬੰਦਾ
ਘੂਸੇ ਵਾਤਾਵਰਣ ਿਵੱਚ
ਕੰਮ ਕਰਣੋਂ ਮਜਬੂਰ
ਹੋ ਜਦ ਜਾਵੇ
ਕੱਖ ਜੋਗਾ ਨਈਂ ਰਹਿੰਦਾ,
ਿੲਕ ਵੀ ਕੰਮ
ਿਸਰੇ ਨੀਂ ਚ੍ਹਾੜਦੈ।
ਘੂਸਾ ਬੰਦਾ
ਚੰਗੇ ਮਾਹੌਲ’ਚ ਜਿ ਿਵੱਚਰੇ
ਚਮਤਕਾਰ ਕਰਦਾ ਨਈ ਥੱਕਦਾ।
ਅਜੀਬ ਹੈ।
ਨਸੀਬ ਹੈ।
ਚਮਤਕਾਰੀ ਬੰਦਾ
ਘੂਸੇ ਵਾਤਾਵਰਣ ਿਵੱਚ
ਕੰਮ ਕਰਣੋਂ ਮਜਬੂਰ
ਹੋ ਜਦ ਜਾਵੇ
ਕੱਖ ਜੋਗਾ ਨਈਂ ਰਹਿੰਦਾ,
ਿੲਕ ਵੀ ਕੰਮ
ਿਸਰੇ ਨੀਂ ਚ੍ਹਾੜਦੈ।
ਘੂਸਾ ਬੰਦਾ
ਚੰਗੇ ਮਾਹੌਲ’ਚ ਜਿ ਿਵੱਚਰੇ
ਚਮਤਕਾਰ ਕਰਦਾ ਨਈ ਥੱਕਦਾ।
ਅਜੀਬ ਹੈ।
ਨਸੀਬ ਹੈ।