ਜੌਹਰ – ਜੌਹਰੀ

ਜੌਹਰ ਦਾ ਕੰਮ ਹੁੰਦੈ ਬਸ ਜੌਹਰ ਹੋਣਾ ਜੌਹਰੀਆਂ ਦਾ ਕਰਮ, ਸ਼ਨਾਖ਼ਤ ਕਰਨਾ, ਮੁੱਲ ਪਾਉਣਾ, ਕਦਰ ਕਰਨਾ… ਜੌਹਰੀ ਬੋਲਦੈ ਜੌਹਰ ਦੀ ਕਦਰ ਪੈਂਦੀ, ਉਸ ਦੀ ਜਾਨ ‘ਚ ਜਾਨ ਪੈਂਦੀ ਜੌਹਰ ਜਦ ਹਰ ਕੇ ਬੋਲ ਬੋਲਦੈ ਜੌਹਰੀਆਂ ਦੀ ਜਾਨ ਸੁੱਕਦੀ!

ਮਿੱਥਿਆ

ਮਿੱਥਿਆ ਜਿਸ ਇਹੁ ਜਗੁ ਮੇਥਨਹਾਰਾ ਅਸੀਮ ਜੋ ਮਿਥਿਆ ਗਿਆ ਮਿਥਿਆ ਸੀਮ ਮਿਥੇ ਜਗ ਰਹਸੀ ਰਹਸ ਹੋਸੀ ਸਦ ਰਹਸੀ ਸਾ ਜੋ ਮਾਹਿ ਸਮਾਇਆ ਮੋ ਸੀ ਸੋ ਮਾਇਆ

ਚੱਪਾ-ਚੱਪਾ ਜਿਹੜੇ ਤਰਦੇ ਨੇ

ਚੱਪਾ-ਚੱਪਾ ਜਿਹੜੇ ਤਰਦੇ ਨੇ ਭਵ-ਸਾਗਰ ਓਹੀ ਤਰਦੇ ਨੇ। ਲਹਿਰਾਂ ਤੇ ਕਿਸ਼ਤੀਆਂ ਜੋ ਬੈਠ ਊਡੀਕਣ ਪਸ਼ਚਾਤਾਪ ਸਦ ਿਫ਼ਰ ਕਰਦੇ ਨੇ। ਕਾੰਨੇ ਤਾਂ ਬੱਸ ਫੇ ਡੋਬਦੇ ਨੇ ਨ ਸੋਭਦੇ ਨੇ।

मुद्दा

यह दुनी जिस कम्बख़त बनायी बात एक भी छोटी नहीं अजब के तत्त की हाथ बोटी नहीं ताल्लुकात पुराना एक नहीं नहीं कहीं बिगड़े को क्या सवरे को क्या मुद्दा तो वो एक ही आप बने बैठा था सही भी वही आप था औ गलत भी!

ਸੰਜੋਗ-ਵਿਜੋਗੀ

ਜਦ ਏਕਾ ਆਪਿ ਐਥੈ ਹਈ ਅਵਰ ਨ ਦੂਸਰ ਿਵਆਪੈ ਕੋਈ। ਨ ਕੋ ਆਵੈ ਨਾ ਕੋ ਜਾਸੀ ਐਥੋਂ ਆਸੀ ਐਥੈ ਸਦ ਰਹਸੀ। ਖੇੜਾ ਕਿਵ, ਸੋਗ ਕਿੰਜ ਕਰਸੀ ਨ ਜਨਮਸੀ ਮਰਸੀ, ਸੰਜੋਗ-ਵਿਜੋਗੀ।

ਅਰਦਾਸੀਂ ਮਨ ਸੰਭਲਿਆ!

ਮੇਰੇ ਖੀਸੇ’ਚ ਤੁੰਨੇ ਹਨਗੇ ਬੀਤੇ ਪਲ ਨਾਲ ਹੀ ਹਾਂਗੀਆਂ ਯਾਦਾਂ ਸੁਨਹਿਰੀਆਂ ਕੁਝ ਕਲੰਕੀ ਮੂੰਹ-ਜਲੀਆਂ ਵਰਤਮਾਨ ਹੀ ਸਦ ਜੀਵੇਐ ਹਰ ਕੋ ਗਿਆਨ ਦਾ ਬੱਝਾ ਅਰਦਾਸੀਂ ਮਨ ਸੰਭਲਿਆ!

ਇੱਕ ਬੇਰੀ ਦਾ ਪੇੜ

ਇੱਕ ਬੇਰੀ ਦਾ ਪੇੜ ਜੀਹਤੇ ਬੇਰ ਕੋ ਨਾਂ ਬਾਤਾਂ ਦੀ ਜਿੰਝ ਹੋਵੇ ਇੱਕ ਪੰਡ ਜੀਹ’ਚ ਇੱਕ ਵੀ ਬਾਤ ਕੋ ਨਾਂ ਬਾਣਾ ਹੋਵੇ ਸੂਹਬਾਇਆ ਗੁਰੁ ਦੀ ਇੱਕ ਝਾਤ —ਬਾਣੀ ਦਾ ਅੰਸ਼, ਕੋ ਨਾਂ!

ਕਾਲਜੇ ਦੀ ਕੰਬ

ਕਾਲਜੇ ਦੀ ਕੰਬ ਕਦੀ-ਕਦਾਂਈਂ ਵ੍ਰਦੀ ਊਹਤੇ ਠੰਡ ਮੂੰਹ ਸੁੱਕਣਾ ਜੀਬ ਦਾ ਅੱਖਰ ਆਖਣੋਂ ਤੁਤਲਾਓਣਾ ਜੀਅ ਦਾ —ਅੱਖੀਆਂ ਭਰ ਆਓਣਾ ਸਾਹ ਰੁੱਕ ਜਾਵਣਾ ਵੀ ਹੋਰ ਬਾਤਾਂ ਹਾਂਗੀਆਂ!

ਅਲਹਿਦਾ ਬਾਤਾਂ ਹਾਂਗੀਆਂ!

ਦਿਲ’ਚ ਦਰਦ ਦਿਲ ਦਾ ਦੁਖਣਾ ਦਿਲ ਦੀ ਸੱਟ ਜਾਂ ਫ਼ੇ ਕਸ਼ਿਸ਼ ਹੀ ਕਯੋਂ ਨਾ ਮਨ ਦੀ ਬੇਚੈਨੀ ਜਾਂ ਉਠੰਦੇ ਵਲਵਲੇ ਢਿੱਡ’ਚ ਪੀੜ ਬੱਖੀ’ਚ ਲੱਗੇ ਜ਼ਖਮ ਅਲਹਿਦਾ ਬਾਤਾਂ ਹਾਂਗੀਆਂ!

Challenge to Akāl Takht Jathedār, Punjab CM, and Sukhbir Badal.

ਅਸ਼ਟ ਮਾਹ ਗੁਜ਼ਰੇਓ ਕੋਊ ਅਖਾੜੇ ਮਹਿ ਨਹਿ ਆਵੇਓ ਅਖੀਅਨ ਮੂੰਦ ਰਹਿ ਐਸਿ ਬੈਸੇ ਜਿੰਜ ਭਰਮਿ ਮਚਲ ਬੈਸਨ ਤੀਤਰੋ ਹਮ ਨਾ ਬਿੱਲੀ ਨਹੀਂ ਬਾਗੜਬਿੱਲੇ ਬੱਬਰ ਜਿਓਂ ਹੋਂਵੋਂ ਸਿੰਘੋ ਕਬੂਤਰ ਤੌ ਖਾਂਵਦੋ ਨਾਹੀਂ ਪਰ ਇਨ ਮਚਲਨ ਮਸਲਿ ਕਰ ਖ਼ਾਦ ਬਣਾਵਣ ਜੀਅ ਚਹਯੋ! —bbs | 12:24am | 23/02/2017 ________________________ ਦਿਨ ੧ —ਗੁਰਸੰਗੀਓ, ਸਾਂਝਾ ਕਰਦੇਓ ਸਾਡਾ ਿੲਹ ਐਲਾਨ – … Continue reading