ਸੰਜੋਗ-ਵਿਜੋਗੀ

ਜਦ ਏਕਾ ਆਪਿ ਐਥੈ ਹਈ ਅਵਰ ਨ ਦੂਸਰ ਿਵਆਪੈ ਕੋਈ। ਨ ਕੋ ਆਵੈ ਨਾ ਕੋ ਜਾਸੀ ਐਥੋਂ ਆਸੀ ਐਥੈ ਸਦ ਰਹਸੀ। ਖੇੜਾ ਕਿਵ, ਸੋਗ ਕਿੰਜ ਕਰਸੀ ਨ ਜਨਮਸੀ ਮਰਸੀ, ਸੰਜੋਗ-ਵਿਜੋਗੀ।

ਅਰਦਾਸੀਂ ਮਨ ਸੰਭਲਿਆ!

ਮੇਰੇ ਖੀਸੇ’ਚ ਤੁੰਨੇ ਹਨਗੇ ਬੀਤੇ ਪਲ ਨਾਲ ਹੀ ਹਾਂਗੀਆਂ ਯਾਦਾਂ ਸੁਨਹਿਰੀਆਂ ਕੁਝ ਕਲੰਕੀ ਮੂੰਹ-ਜਲੀਆਂ ਵਰਤਮਾਨ ਹੀ ਸਦ ਜੀਵੇਐ ਹਰ ਕੋ ਗਿਆਨ ਦਾ ਬੱਝਾ ਅਰਦਾਸੀਂ ਮਨ ਸੰਭਲਿਆ!

problems galore

ਅਮਰੀਕਾ ਿਡੱਠਾ, ਬ੍ਰਿਤਾਨੀਯਾ ਡਿੱਠਾ ਰੂਸ ਵੀ ਿਗਣ ਲਵੋ ਿੲਜ਼ਰਾਈਲ ਵੀ ਨਾਲੇ ਿਹੰਦ ਦੀ ਤਾਂ ਫੇ ਬਾਤ ਹੀ ਪੁੱਛੋ ਕੋ ਨਾ ਿਜੰਝੁ ਮੈਂਡੇ ਅਖੀਰਲੇ ਉਸਤਾਦ-ਪੀਰ ਸਨ ਕਹਿੰਦੇ “ਮਾਂ ਿਡਪਰੈਸ਼ਨ, ਪਿਓ ਕਨਫ਼ੀਊਜ਼ ਿਨਆਣਾ ਜੰਮਿਆ, ਨਿਰਾ ਫ਼ੀਊਜ਼!” As my last mentor’d say “Mom Depression, Father Confused They bore a child totally Fused!” Be it India, US, Russia, Britain … Continue reading

Participation by “Radical Elements” in Punjab 2017 Elections

Participation by “Radical Elements” in Punjab 2017 Elections —A Case of Controversy or Petty Hypocrisy?

ਇੱਕ ਬੇਰੀ ਦਾ ਪੇੜ

ਇੱਕ ਬੇਰੀ ਦਾ ਪੇੜ ਜੀਹਤੇ ਬੇਰ ਕੋ ਨਾਂ ਬਾਤਾਂ ਦੀ ਜਿੰਝ ਹੋਵੇ ਇੱਕ ਪੰਡ ਜੀਹ’ਚ ਇੱਕ ਵੀ ਬਾਤ ਕੋ ਨਾਂ ਬਾਣਾ ਹੋਵੇ ਸੂਹਬਾਇਆ ਗੁਰੁ ਦੀ ਇੱਕ ਝਾਤ —ਬਾਣੀ ਦਾ ਅੰਸ਼, ਕੋ ਨਾਂ!

ਸੌ ਝੂਠ ਇਕੱਠਿਆਂ ਕੀਤੇਆਂ ਇੱਕ ਸੱਚ ਨੀ ਬਣਦਾ ਭਲਿਓ!

“AAP leader” if I am, this is my funda about my waters, ah them Punjab waters —you tell me if you have the courage to face the Real Truths you fakesters! ਸੌ ਝੂਠ ਇਕੱਠਿਆਂ ਕੀਤੇਆਂ ਿੲਕ ਸੱਚ ਨੀ ਬਣਦਾ ਭਲਿਓ! —Add even a hundred lies, truth they shall never become. ਵੰਡੀਆਂ ਖੰਡਾਇਆਂ ਵਤਨ ਨੀ ਬਣਦੇ … Continue reading