ਫਰਕ
ਅਸਾਡੇ-ਤੁਸਾਂਦੇ ਗਭਲੇ ਫਰਕ ਕੋਈ ਬ੍ਹਾਲਾ ਨਹੀਂ, ਬੱਸ ਐੰਨਾ ਹੀ ਿਕ ਜਦ ਤੁਸੀਂ ਸ਼ੀਸ਼ੇ ਵੱਲ ਵੇਖਦੇ ਹੋ, ਤੁਹਾਨੂੰ ਿਸਰਫ ਤੁਹਾਡੀ ਆਪਣੀ ਸੂਰਤ ਹੀ ਿਵਖਦੀ ਜੇ।
ਪਰ ਸਾਨੂੰ ਆਪਣੀ ਮੂਰਤਿ ਨਹੀਂ ਡਿੱਠਦੀ – ਆਈਨੇ ਵੱਲ ਵੇਨ੍ਹਦਿਆਂ ਕੌਮ ਦੇ ਹੋ ਚੁੱਕੇ ਵੱਡੇ-ਵਡੇਰੇ ਤੇ ਆਓਣ ਵਾਲੇ ਰੌਸ਼ਨ ਤੇ ਅਣਮੋਲ ਹੀਰੇ ਹਨ ਦੀਂਹਦੇ!