ਲੋਰੀ ਮਾਂ ਗੁਜਰੀ ਜੀ ਕੀ ਪਹਿਲੀ
ਲੋਰੀ ਮਾਂ ਗੁਜਰੀ ਜੀ ਕੀ ਪਹਿਲੀ Matā Gujari Ji Lullaby I ਵਾਰੀ ਮੈਂ ਲੋਰੀ ਦੇਵਾਂ ਆਪੁਣੇ {—ਮ ੯} ਤੇਗ਼ ਦੇ ਲਾਲੁ ਨੂੰ {—ਮ ੧੦} ਜੀ ਮੈਂ ਲੋਰੀ ਗਾਵਾਂ ਆਪੁਣੇ ਤੇਗ਼ੇ ਦੀ ਧਾਰ ਨੂੰ ਸੇਖ ਫਰੀਦੇ ਦੀ ਮੰਗੀ ਖ਼ੈਰ ਤੂੰ ਕਬੀਰੀ ਦਮਾਮੇ ਦੀ ਲਲਕਾਰ ‘ਚੋਂ ਉਤਪੰਨ ਬਹਾਰ ਤੂੰ ਓਹੀ ਸੂਰਾ ਤੂੰ ਜੋ ਕਬਹੂੰ ਨ ਛਾਡੇਗਾ ਖੇਤ … Continue reading
Kirpayi —a poem by Bhai Baldeep Singh in honour of Guru Gobind Singh’s 350th Birth Centenary
ਧੰਨੁ ਧੰਨੁ ਤੂੰ ਪਟਨਾ ਨਗਰੀ ਜਹਾਂ ਜਨਮੁ ਲੀਯੋ ਗੋਵਿੰਦੁ ਰਾਏ ਧੰਨੁ ਧੰਨੁ ਤੂੰ ਪਟਨਾ ਨਗਰੀ ਜਹਾਂ ਵਿਸਰਾਮ ਕੀਉ ਗੁਰੂ ਤੇਗ਼ ਬਹਾਦੁਰਾਏ ਧੰਨੁ ਧੰਨੁ ਤੂੰ ਮਾਤਾ ਗੰਗੇਹ: ਜਿਸੁ ਪ੍ਰਥਮ ਸਨਾਨ ਕਰਿ ਸੁਹਾਗਣਾਇਓ ਹਰਿ ਗੋਵਿੰਦੁ ਰਾਉ ਤੁਮਹ: ਕਲਪਤ ਜਲੁ ਤਰੰਗਣਾ ਠਾਂਡਾਏਓ ਗੰਗੋਤ੍ਰੀਯੋਂ ਜਲ ਬੂੰਦਨ ਵਿਆਕੁਲੀ ਦੌੜੀ ਭਾਗੀਨ ਪਟਨਾ ਸਹਰ ਪਗ ਛੂਹਿਣੇ ਆਇਯੋ ਕੇ ਕਿ ਹਰਿ ਵਰੁ ਪਾਇਓਨੇ … Continue reading
I Was I Am
Before I was an offer-er, I was a beggar – a seeker I begged desperately, I sought desperately Wanderer was I In search of and recovering even the smallest of details traces assets, ‘nukte’, ‘totke’ (narratives) that would connect me with the way it used to be it ought to be. All those walks, inadvertent … Continue reading
ਬੌਣੀ ਸਿੱਖੀ
ਨਰੇਂਦਰ ਮੋਦੀ ਤਾਂ ਭਲਿਓ ਵਾਕਈ ਕਾਲਰੂਪ ਿਛੱਤਰ ਪਾੲੀ ਡਰੌਣਾ ਰੂਪ ਧਾਰੁ ਪਰਕਰਮਾਂ’ਚ ਸੈਲ ਕਰਦਾ ਘੈਂਟ ਲੱਗ ਰਿਹਾ ਸੀ ਓਸੁ ਅੱਗੇ ਿਸੱਖ ਵੀ ਤੇ ਸਿੱਖੀ ਵੀ ਬੌਣੀ ਦਿਸੰਦੀ ਸੀ!
ਦਾਸਰੇਨੂੰਦਸਮੁਦੀਦਸੁ – ਦਸ ਪਾਈ।
ਦਾਸਰੇਨੂੰਦਸਮੁਦੀਦਸੁ ਦਸਮ ਜੀ ਦਸ ਦੱਸੋ ਦਸਾ ਗ਼ੌਰ ਕਰੋ ਕੁਝ ਦਸਮ ਜੀ ਦਸਾ ਵੇਖੀ ਦਸ਼ਾ ਵੇਖ ਦਸ ਸੁਣੀ ਦਸ ਦਸ ਮੁਝ ਸਦ ਦਸਜੀ ਨੇ ਦਸ ਪਾਈ। ਅਸਾਂ ਦੇ ਤਾਂ ਹਾਲ ਜੀ ਦੱਸਾਂ ਕੀ ਕਿ ਦਸ਼ਾ ਕੀ ਹੋਈ ਮੈਂਡੀ ਦਸ ਪਾਕੇ ਦੱਸਾਂ ਕੀ ਕਿ ਦਸ ਮੈਂ ਦਸਮ ਦੀ ਦਾਨੀ ਮਹਾਦਾਨੀ ਨੇ ਦਈ ਕਿ ਮੈਂ ਜੋ ਜੀ ਘੁੱਟ … Continue reading
ਦਾਸਰੇਨੂੰਦਸਮੁਦੀਦਸੁ
ਦੱਸਿਆ, ਦੱਸਣਆਲੇਆਂ ਦਇਆਲੂਆਂ ਕਿ ਆਈ ਵਿਸਾਖ ਏ ਿਕ ਨਣਕਾਣਾ ਜਾਮਾ ਦਸਮਾਂ ਦਸਮ ਪਿਤਾ ਦਾ ਸੱਦਾ ਆਇਆ ਮੈਨੂੰ ਖ਼ਾਸ ਏ ਦਸਮ ਦੇ ਸੱਦੇ ਬਾਰੇ ਦਸਮ ਦੀ ਸੱਦ ਸੁਣ ਸੱਦ ਪੜ ਸੱਦ ਫੜ ਨੈਣ ਿਟਕਾਅ ਕੇ ਵੇਖ ਵੇਖ ਦਾਸਰੇਨ ਸੰਤਰੇਣ ਮਸਤਕ ਛੁਹਾਈ ਮਨਿ ਸਾਂਤਿ ਸਾਂਤਿ ਸਾਂਤਾਈ ਮੈਂਡਾ ਿਦਲ ਧੜਕ ਧੜਕ ਧੜਕਤ-ਧੜਕਤ ਦਸਮ ਦੀ ਸੱਦ-ਤੋਂ-ਜੀ ਘਟਿ ਭਾਂਬੜ-ਤਾਂ-ਫੇ ਮਚਿਆ … Continue reading
mind your own little-wittli bizness!!
These words just poured out after seeing the photo “Spot billed duck” shot by Sanjeev K Goyal at Sirsa,Haryana (Nov 2016) and captioned “Just back after hair cut”. Shortly after, sanity went outta study for a walk, hope it isn’t a short one, and here is the outcome, which I am sharing inviting your scorn … Continue reading