ਮੈਂ ਹੋਸਾਂ ਅੱਦਵਿੱਚਕਾਰ
किताबों में होवें तब की बातें
अब की बातें पड़णहारों में।
लिखण में नहिं आवे
लखा जो न जावे।
इक्क तक्कणी पिछांह
इक्क अगांह
मैं होसाँ अध्विचकार।
In Punjabi:
ਕਿਤਾਬੋਂ ਮੇਂ ਹੋਵੇਂ ਤੱਬ ਕੀ ਬਾਤੇੰ
ਅੱਬ ਕੀ ਬਾਤੇੰ ਪੜਣਹਾਰੋਂ ਮੇਂ।
ਲਿਖਣ ਮੇਂ ਨਹਿਂ ਆਵੇਂ।
ਲਖਾ ਜੋ ਨ ਜਾਵੇ।
ਇੱਕ ਤੱਕਣੀ ਪਿਛਾਂਹ
ਇੱਕ ਤੱਕਣੀ ਅਗਾਂਹ
ਮੈਂ ਹੋਸਾਂ ਅੱਦਵਿੱਚਕਾਰ।