ਅਮੀਰੀ – अमीरी
ਕੁਝ ‘ਕੁ ਦਿਨ ਪਹਿਲਾਂ ਆਇਆ ਸੀ ਇਹ ਅਹਿਸਾਸ:
ਤੁਹਾਡੀ ਦੁਨਿਯਾਂ ‘ਚ ਅਸਾਡੀ ਨਾਮੌਜੁਦਗੀ
ਤੁਹਾਡੀ ਗਰੀਬੀ ਦਾ ਪ੍ਰਤੀਕ ਹੈ.
ਅਸਾਂਦੀ ਦੁਨੀਆਂ ‘ਚ ਤੁਸਾਂਦੀ ਨਾਮੌਜੁਦਗੀ
ਅਸਾਡੜੀ ਅਮੀਰੀ ਦਾ ਸਬੂਤ ਹੈ.
कुझ दिन पहिले:
आपकी दुनिया में हमारी नामौजूदगी
आपकी गरीबी का प्रतीक है.
औ हमारी दुनिया में आपकी नामौजूदगी
हमारी अमीरी का.